weather

Ludhiana Weather News: ਮੀਂਹ ਤੇ ਹਨ੍ਹੇਰੀ ਨਾਲ ਲੋਕ ਨੂੰ ਮਿਲੀ ਗਰਮੀ ਤੋਂ ਰਾਹਤ, ਪਾਰਾ ਨੀਚੇ ਡਿਗਿਆ

Ludhiana Weather News: ਲੁਧਿਆਣਾ (ਸਲੂਜਾ) : ਬੀਤੇ ਦਿਨ ਲੁਧਿਆਣਾ ‘ਚ ਮੌਸਮ ਨੇ ਕਰਵਟ ਬਦਲੀ। ਜਿਥੇ ਸਵੇਰੇ ਮੌਸਮ ਕਾਫੀ ਗਰਮ ਸੀ। ਸੂਰਜ ਦੇਵਤਾ ਅੱਗ ਬਰਸ਼ਾ ਰਹੇ ਸਨ। ਗਰਮ ਹਵਾਵਾਂ ਚਲ ਰਹੀਆਂ ਸੀ। ਦੁਪਹਿਰ ਹੁੰਦੇ-ਹੁੰਦੇ ਤੇਜ਼ ਹਵਾਵਾਂ ਚੱਲਣ ਲੱਗ ਪਿਆ। ਜੋ ਕਿ ਧੂੜ ਭਰੀ ਹਨ੍ਹੇਰੀ ਚ ਬਦਲ ਗਈ। ਹਨ੍ਹੇਰੀ ਨਾਲ ਸੂਰਜ ਦੇਵਤਾ ਤੇ ਧੂੜ ਦੀ ਚਾਦਰ ਪੈ […]

heat-in-ludihana-mercury-has-crossed-43-degrees

Ludhiana Weather News: ਲੁਧਿਆਣਾ ਵਿੱਚ ਲਗਾਤਾਰ ਵੱਧ ਰਹੀ ਹੈ ਗਰਮੀ, ਪਾਰਾ ਪੁੱਜਾ 43 ਤੋਂ ਪਾਰ

Ludhiana Weather News: ਇਕ ਪਾਸੇ ਦੇਸ਼ ਦੀ ਜਨਤਾ ਕੋਰੋਨਾ ਦੀ ਮਾਰ ਝੱਲ ਰਹੀ ਹੈ ਅਤੇ ਦੂਜੇ ਪਾਸੇ ਕੁਦਰਤ ਦਾ ਕਹਿਰ ‘ਲੂ’ ਦੇ ਰੂਪ ‘ਚ ਜਾਨ ਲੈਣ ’ਤੇ ਆ ਗਿਆ ਹੈ। ਹਰ ਇਕ ਦੀ ਜ਼ੁਬਾਨ ‘ਚੋਂ ਸਿਰਫ ਇਹੀ ਸ਼ਬਦ ਨਿਕਲਦੇ ਹਨ ਕਿ ਹਾਏ ! ਇਹ ਗਰਮੀ ਤਾਂ ਮਾਰ ਹੀ ਦੇਵੇਗੀ। ਲੂ ਦੇ ਚੱਲਦੇ ਮਹਾਂਨਗਰ ਲੁਧਿਆਣਾ ਦੀਆਂ […]

weather-forecast-rain-and-snow-showers-in-punjab

Punjab Weather News: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਭਾਰੀ ਖ਼ਤਰਾ

Punjab Weather News: ਗਰਮੀ ਸ਼ੁਰੂ ਹੋ ਗਈ ਹੈ ਤੇ ਅਜੇ ਵੀ ਮੌਸਮ ਸਥਿਰ ਨਹੀਂ ਜਾਪਦਾ। ਧੁੱਪ ‘ਚ ਗਰਮੀ ਮਹਿਸੂਸ ਹੁੰਦੀ ਹੈ, ਪਰ ਫਿਰ ਵੀ ਰਾਤ ਨੂੰ ਤੇ ਸਵੇਰੇ ਚੱਲਦੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਬਣਾ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਗਰਮੀ ਦਾ ਮੌਸਮ ਆਉਣ ਦਾ ਸਮਾਂ ਆ ਗਿਆ ਹੈ। ਭਾਰਤ ਮੌਸਮ ਵਿਭਾਗ ਨੇ ਆਉਣ ਵਾਲੇ […]

huge-devastation-of-crop-in-punjab-weather-news

Punjab Weather Updates News: ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਰਕੇ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ

Punjab Weather Updates News: ਵੀਰਵਾਰ ਦੀ ਰਾਤ ਪੰਜਾਬ ‘ਚ ਆਏ ਭਾਰੀ ਤੂਫਾਨ ਨਾਲ ਹੋਈ ਗੜ੍ਹੇਮਾਰੀ ਤੇ ਮੀਂਹ ਨੇ ਵੱਡੀ ਤਬਾਹੀ ਮਚਾਈ ਹੈ। ਇਸ ਨਾਲ ਕਣਕ ਦੀ ਖੜੀ ਫ਼ਸਲ ਤੋਂ ਇਲਾਵਾ ਸਬਜੀਆਂ ਅਤੇ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਫ਼ਸਲਾਂ ਦੀ ਤਬਾਹੀ ਨਾਲ ਪੰਜਾਬ ਦਾ ਹਰ ਇੱਕ ਕਿਸਾਨ ਕਾਫੀ ਚਿੰਤਤ […]

weather-alert-for-punjab-news-raisingvoice

Punjab Weather Updates: ਪੰਜਾਬ ਵਿੱਚ ਹਾਲੇ ਵੀ ਰਹੇਗਾ ਮੌਸਮ ਖਰਾਬ, ਮੌਸਮ ਵਿਭਾਗ ਵੱਲੋਂ ਬਾਰਿਸ਼ ਦੀ ਚਿਤਾਵਨੀ

Punjab Weather Updates: ਪੰਜਾਬ ਦੇ ਮੌਸਮ ਨੇ ਇਕ ਵਾਰ ਫਿਰ ਵਾਰੀ ਲੈ ਲਈ ਹੈ। ਰਾਤ 9 ਵਜੇ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਈ। ਕਿਸਾਨ ਇਸ ਸੀਜ਼ਨ ਦੌਰਾਨ ਅਜਿਹੀ ਬਾਰਸ਼ ਤੋਂ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਫਸਲਾਂ ਦੇ ਨੁਕਸਾਨ ਦਾ ਡਰ ਹੈ। ਮੌਸਮ ਵਿਭਾਗ ਅਨੁਸਾਰ ਗਰਮੀ ਤਾਂ ਦੂਰ ਹੈ, ਮੌਸਮ ਦੇ ਨਮੂਨੇ ਕੁਝ […]

rain-again-changed-the-weather-ludhiana

Ludhiana Weather News : ਬਾਰਿਸ਼ ਨੇ ਇਕ ਵਾਰ ਫਿਰ ਬਦਲਿਆ ਮੌਸਮ ਦਾ ਮਿਜ਼ਾਜ਼

Ludhiana Weather News : ਮਹਾਂਨਗਰ ਵਿੱਚ ਮੀਂਹ ਪੈਣ ਕਾਰਨ ਮੌਸਮ ਦਾ ਮੂਡ ਇੱਕ ਵਾਰ ਫਿਰ ਸਰਦੀਆਂ ਦੀ ਭਾਵਨਾ ਵਿੱਚ ਬਦਲ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਪਾਰਾ 10.6 ਡਿਗਰੀ ਸੈਲਸੀਅਸ ਰਿਹਾ। ਇਹ ਵੀ ਪੜ੍ਹੋ: Ludhiana Smuggling News: ਫਲ ਵੇਚਣ […]

today-weather-updates-news-ludhiana

Ludhiana Weather News: ਮੌਸਮ ਵਿਚ ਫਿਰ ਤਬਦੀਲੀਆਂ, ਅੱਜ ਅਤੇ ਆਉਣ ਵਾਲੇ ਦਿਨਾਂ ਵਿਚ ਹੋ ਸਕਦੀ ਹੈ ਭਾਰੀ ਬਾਰਿਸ਼

Ludhiana Weather News: ਪੰਜਾਬ ਅਤੇ ਹਰਿਆਣਾ ਵਿੱਚ ਤੇਜ਼ ਧੁੱਪ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਬਦਲ ਰਿਹਾ ਹੈ। ਅੱਜ ਸਵੇਰ ਤੋਂ ਹੀ ਅਸਮਾਨ ਬੱਦਲਵਾਈ ਦੇ ਨਾਲ ਨਾਲ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਬਾਰਿਸ਼ ਜਿਆਦਾ ਹੋਣ ਕਾਰਨ ਪਹਿਲਾਂ ਹੀ ਫ਼ਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ। ਇਹ ਵੀ ਪੜ੍ਹੋ: Train ਅੱਗੇ ਛਾਲ ਮਾਰਨ ਜਾ […]

punjab-weahter-hailstorm-in-punjab-on-28-29-february

Punjab Weather Updates: 28-29 ਫਰਵਰੀ ਨੂੰ ਪੰਜਾਬ ਵਿਚ ਹੋ ਸਕਦੀ ਹੈ ਗੜੇਮਾਰੀ

Punjab Weather Updates: ਲੁਧਿਆਣਾ ਸਮੇਤ ਪੂਰੇ ਪੰਜਾਬ ਵਿਚ ਮੌਸਮ ਇਕ ਵਾਰ ਫਿਰ ਤੋਂ ਬਦਲ ਸਕਦਾ ਹੈ। ਮੌਸਮ ਦੀ ਰਿਪੋਰਟ ਅਨੁਸਾਰ ਅਗਲੇ 72 ਘੰਟਿਆਂ ਲਈ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ 28 ਅਤੇ 29 ਫਰਵਰੀ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਧੂੜ ਝੱਖੜ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਅਤੇ ਰਾਜ ਦੇ ਵੱਖ ਵੱਖ […]

ludhiana-weather-report-updates

Ludhiana Weather Report: ਮੌਸਮ ਵਿਭਾਗ ਦੀ ਭਵਿੱਖਬਾਣੀ, ਇਕ ਵਾਰ ਫਿਰ ਬਦਲੇਗਾ ਮੌਸਮ

Ludhiana Weather Report: ਪੱਛਮੀ ਚੱਕਰਵਾਤ ਦੇ ਕਾਰਨ, 20 ਅਤੇ 21 ਫਰਵਰੀ ਨੂੰ 30 ਤੋਂ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਚੱਲਣ ਦੇ ਕਾਰਨ ਅਤੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ 20 ਤੋਂ 22 ਫਰਵਰੀ ਤੱਕ ਬਾਰਸ਼ ਹੋ ਸਕਦੀ ਹੈ। ਇਸ ਸੰਭਾਵਨਾ ਨੂੰ ਜ਼ਾਹਰ ਕਰਦਿਆਂ, ਚੰਡੀਗੜ੍ਹ ਮੌਸਮ ਵਿਭਾਗ ਨੇ ਮੌਸਮ ਦੇ ਮਿਜ਼ਾਜ ਬਾਰੇ ਸ਼ਾਮ ਨੂੰ […]

ludhiana-weather-news

Ludhiana Weather News: ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

Ludhiana Weather News: ਅਗਲੇ 24 ਘੰਟਿਆਂ ਦੌਰਾਨ, ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਰਸ਼ ਅਤੇ ਠੰਡ ਨਾਲ ਸੰਘਣੀ ਧੁੰਦ ਦੀ ਸੰਭਾਵਨਾ ਅੱਜ ਤੋਂ 8 ਫਰਵਰੀ ਤੱਕ ਹੈ। ਇਹ ਜਾਣਕਾਰੀ ਅੱਜ ਸ਼ਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਮੌਸਮ ਵਿਭਾਗ ਨੇ ਮੌਸਮ ਸੰਬੰਧੀ ਜਾਰੀ ਕੀਤੇ ਗਏ ਇੱਕ ਵਿਸ਼ੇਸ਼ ਬੁਲੇਟਿਨ ਵਿੱਚ ਦਿੱਤੀ। ਇਹ ਵੀ ਪੜ੍ਹੋ: Ludhiana Robbery News: […]

heavy-rains-likely-over-next-two-days-due-to-western-disturbance-in-punjab

Weather News Ludhiana: ਵੈਸਟਰਨ ਡਿਸਟਰਬੈਂਸ ਦੇ ਕਾਰਨ ਅਗਲੇ ਦੋ ਦਿਨ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ

Weather News ludhiana: ਵੈਸਟਰਨ ਡਿਸਟਰਬੈਂਸ ਕਾਰਨ ਇਸ ਹਫਤੇ ਮੌਸਮ ਦੇ ਵਿਗੜਣ ਦੇ ਆਸਾਰ ਹਨ। ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਬਾਹਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੁੱਝ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਮੌਸਮ ਵਿਭਾਗ ਦੀ ਨਵੀਂ […]

ludhiana-today-weather-update-news

Ludhiana Weather Update: 24 ਘੰਟਿਆਂ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ

Ludhiana Weather Update: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੰਗਲਵਾਰ ਨੂੰ ਦੇਰ ਸ਼ਾਮ ਮੌਸਮ ਦੇ ਵਿੱਚ ਤਬਦੀਲੀ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ। ਦੱਸਿਆ ਗਿਆ ਕਿ ਪੰਜਾਬ ਵਿਚ ਆਉਣ ਵਾਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਮਾਹਿਰਾਂ ਨੇ ਇਹ ਸੰਭਾਵਨਾ ਵੀ ਜ਼ਾਹਰ ਕੀਤੀ ਹੈ ਕਿ ਆਉਣ ਵਾਲੇ ਤਿੰਨ […]