indian security on high alert

ਆਰਟੀਕਲ 370 ਨੂੰ ਲੈ ਕੇ ਸਰਹੱਦ ਤੇ ਵੱਡੇ ਐਕਸ਼ਨ ਦੀ ਤਿਆਰੀ,ਦੇਸ਼ ਭਰ ਵਿੱਚ ਅਲਰਟ

ਦੇਸ਼ ਭਰ ਵਿੱਚ ਜੰਮੂ ਅਤੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਇਲਾਵਾ ਸਿਆਸਤਦਾਨਾਂ ਵਿੱਚ ਵੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਆਰਟੀਕਲ 370 ਹਟਣ ਦੇ ਮਗਰੋਂ ਪਾਕਿਸਤਾਨ ਵਿੱਚ ਵੀ ਕਾਫੀ ਹਿਲਜੁਲ ਹੋ ਰਹੀ ਹੈ। ਪਾਕਿਸਤਾਨ ਨੇ ਭਾਰਤ ਨਾਲੋਂ ਕਾਫੀ ਸੰਬੰਧ ਤੋੜ ਲਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਹੋਰ ਕਾਰਵਾਈਆਂ […]

Ceasefire Violation

ਪਾਕਿਸਤਾਨੀ ਫ਼ੌਜ ਵਲੋਂ ਪੁੰਛ ਜ਼ਿਲ੍ਹੇ ‘ਚ ਭਾਰੀ ਗੋਲੀਬਾਰੀ, ਇੱਕ ਪਰਿਵਾਰ ਦੇ 5 ਸਾਲਾ ਬੱਚੇ ਅਤੇ 9 ਮਹੀਨਿਆਂ ਦੀ ਬੱਚੀ ਦੀ ਮੌਤ

ਬੇਸ਼ੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ ਅਤੇ ਉਹ ਲਗਾਤਾਰ ਸ਼ਾਂਤੀ ਵਾਰਤਾ ਦਾ ਰਾਗ ਅਲਾਪ ਰਹੇ ਹਨ ਪਰ ਉਨ੍ਹਾਂ ਦਾ ਅਸਲ ਚਿਹਰਾ ਤਾਂ ਬਾਰਡਰ ‘ਤੇ ਨਜ਼ਰ ਆ ਰਿਹਾ ਹੈ। ਦੇਰ ਰਾਤ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਭਾਰੀ ਗੋਲੀਬਾਰੀ ਕੀਤੀ, ਜਿਸ ‘ਚ […]

pakistan f16 aircraft shot down by india

ਭਾਰਤ ਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਕੀਤਾ ਢੇਰ

ਭਾਰਤੀ ਹਵਾਈ ਖੇਤਰ ਦਾ ਉਲੰਘਣ ਕਰਨ ਵਾਲੇ ਪਾਕਿਸਤਾਨੀ ਲੜਾਕੂ ਐਫ-16 ਜਹਾਜ਼ ਨੂੰ ਭਾਰਤੀ ਸੇਨਾ ਢੇਰ ਕਰ ਦਿੱਤਾ ਹੈ। ਏ.ਐਨ.ਆਈ ਮੁਤਾਬਕ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ F-16 ਜਹਾਜ਼ ਕ੍ਰੈਸ਼ ਹੋ ਗਿਆ। ਕੌਮਾਂਤਰੀ ਸਰਹੱਦ ਨਾਲ ਲੱਗਦੇ ਨੌਸ਼ੇਰਾ ਸੈਕਟਰ ਪਾਕਿਸਤਾਨੀ ਹੱਦ ਦੇ ਤਿੰਨ ਕਿਲੋਮੀਟਰ ਅੰਦਰ ਲਾਮ ਘਾਟੀ ‘ਚ ਇਸ ਜਹਾਜ਼ ਦੇ ਡਿੱਗਣ ਦੀ ਸੂਚਨਾ ਹੈ। Parachute […]

indian air force attacks in pakistan

ਭਾਰਤ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ , ਪਾਕਿਸਤਾਨ ਤੇ ਕੀਤਾ ਹਵਾਈ ਹਮਲਾ

ਭਾਰਤ ਸੇਨਾ ਦੇ CRPF ਜਵਾਨਾਂ ਤੇ ਪੁਲਵਾਮਾ ਹਮਲੇ ਦੇ 2 ਹਫਤੇ ਮਗਰੋਂ ਭਾਰਤੀ ਹਵਾਈ ਸੇਨਾ ਵਲੋਂ ਆਤੰਕੀਆਂ ਨੂੰ ਦਿੱਤਾ ਗਿਆ ਮੁੰਹਤੋੜ ਜਵਾਬ। ਜਾਣਕਾਰੀ ਮੁਤਾਬਕ ਸਵੇਰੇ ਤੜਕੇ 3 ਵਜੇ ਭਾਰਤੀ ਵਿਮਾਨਾਂ ਨੇ LOC ਪਾਰ ਕਰ POK ਵਿੱਚ ਦਾਖਲ ਹੋਕੇ ਪਾਕਿਸਤਾਨ ਦੇ ਵਿੱਚ ਏਅਰ ਸਟਰਾਈਕ ਨੂੰ ਅੰਜਾਮ ਦਿੱਤਾ। ਇਸ ਹਮਲੇ ਦੌਰਾਨ 12 ਮਿਰਾਜ ਲੜਾਕੂ ਵਿਮਾਨ ਸ਼ਾਮਲ ਸਨ। […]