coronavirus-20-new-positive-case-in-indoor

Corona in India: ਭਾਰਤ ਵਿੱਚ Corona ਦਾ ਕਹਿਰ, 20 ਨਵੇਂ ਮਾਮਲੇ ਆਏ ਸਾਹਮਣੇ, ਅੰਕੜੇ ਦੇ ਰਹੇ ਨੇ ਚੇਤਾਵਨੀ

Corona in India: ਮੱਧ ਪ੍ਰਦੇਸ਼ ‘ਚ ਬੁੱਧਵਾਰ ਨੂੰ Corona ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ‘ਚ Corona ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਸੂਬੇ ‘ਚ ਵਧਦੇ ਅੰਕੜਿਆਂ ਦਰਮਿਆਨ ਸਭ ਤੋਂ ਚਿੰਤਾਜਨਕ ਹੈ, ਸੂਬੇ ‘ਚ ਬੱਚਿਆਂ ਦਰਮਿਆਨ ਵਧਦਾ Corona ਦਾ ਇਨਫੈਕਸ਼ਨ। ਇਕ ਨਿਊਜ਼ ਏਜੰਸੀ ਅਨੁਸਾਰ 20 ਨਵੇਂ ਮਾਮਲਿਆਂ ‘ਚ […]