A-big-crime-in-Jandiala-Guru

ਜੰਡਿਆਲਾ ਗੁਰੂ ‘ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ ‘ਤੇ ਤਾਬੜਤੋੜ ਫਾਇਰਿੰਗ

ਤਾਜਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਗਹਿਰੀ ਮੰਡੀ ਵਿਖੇ ਜਿਥੇ ਦੇਰ ਸ਼ਾਮ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ 2 ਗੋਲੀਆਂ ਲੱਗੀਆਂ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਹਨੇਰੇ ਦਾ ਫਾਇਦਾ ਲੈਂਦਿਆਂ ਹਮਲਾਵਰ […]

Firing in ferozepur’s marriage palace

ਫਿਰੋਜ਼ਪੁਰ ‘ਚ ਹੋਈ ਫਾਇਰਿੰਗ , ਵਿਆਹ ਸਮਾਗਮ ਦੇ ਰੰਗ ‘ਚ ਭੰਗ ਪਾਉਣ ਦੀ ਸੀ ਕੋਸ਼ਿਸ਼

ਫਿਰੋਜ਼ਪੁਰ ਵਿਚ ਲਗਾਤਾਰ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਥੇ ਬੀਤੇ ਦਿਨੀਂ ਯੂਥ ਕਾਂਗਰਸ ਪ੍ਰਧਾਨ ਦਾ ਕਤਲ ਕੀਤਾ ਗਿਆ ਸੀ ਉਥੇ ਹੀ ਅੱਜ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਕੁਝ ਲੋਕਾਂ ਵਲੋਂ ਬੇਖ਼ੌਫ਼ ਫਾਇਰਿੰਗ ਕੀਤੀ ਗਈ ,ਇਹ ਫਾਇਰਿੰਗ ਇਕ ਮੈਰਿਜ ਪੈਲੇਸ ਦੇ ਬਾਹਰ ਕੀਤੀ ਗਈ । ਵਿਆਹ ਵਿੱਚ ਆਏ ਇਕ ਸ਼ਖਸ ਵਲੋਂ […]

firing kaur b program

ਕੌਰ ਬੀ ਦੇ ਪ੍ਰੋਗਰਾਮ ਵਿੱਚ ਲੇਟ ਪਹੁੰਚਣ ਕਰਕੇ ਗੋਲੀ ਚੱਲ਼ ਗਈ , ਪ੍ਰੋਗਰਾਮ ਛੱਡ ਭੱਜੀ

ਮਜੀਠਾ ਵਿੱਚ ਗਾਇਕਾ ਕੌਰ ਬੀ ਦੇ ਪ੍ਰੋਗਰਾਮ ਵਿੱਚ ਗੋਲੀ ਚੱਲ਼ ਗਈ। ਇਸ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਮਜੀਠਾ ਸਥਿਤ ਰੌਇਲ ਵਿਲਾ ਰਿਜ਼ੌਰਟ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਵਾਪਰੀ। ਮਜੀਠਾ ਦੇ ਰਿਜ਼ੌਰਟ ਰੌਇਲ ਵਿਲਾ ਵਿੱਚ ਸੋਮਵਾਰ ਨੂੰ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਵਿੱਚ ਮਸ਼ਹੂਰ ਗਾਇਕਾ ਕੌਰ ਬੀ ਦੇ ਗਰੁੱਪ ਨੇ ਆਪਣਾ ਪ੍ਰੋਗਰਾਮ […]

people fired in joy on the gurpurab eve in haryana fatehabad

ਗੁਰਦੁਆਰੇ ‘ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਹੋਈ ਫਾਇਰਿੰਗ , ਵੀਡੀਓ ਹੋ ਰਹੀ ਵਾਇਰਲ

ਹਰਿਆਣਾ ਦੇ ਫ਼ਤਿਹਾਬਾਦ ਵਿੱਚ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਸਥਾਨਕ ਲੋਕਾਂ ਨੇ ਅਜੀਬ ਰਸਮ ਨਿਭਾਈ, ਜੋ ਹੋਰਾਂ ਲਈ ਘਾਤਕ ਵੀ ਹੋ ਸਕਦੀ ਸੀ। ਗੁਰਪੁਰਬ ਤੋਂ ਪਹਿਲਾਂ ਜ਼ਿਲ੍ਹੇ ਦੇ ਕਸਬੇ ਭੂਨਾ ਦੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਦਰਜਨ ਲੋਕਾਂ ਨੇ ਬੰਦੂਕਾਂ ਤੇ ਪਿਸਤੌਲਾਂ ਨਾਲ ਸਲਾਮੀ ਦੇ ਕੇ ਗੁਰੂ ਘਰ ਦੀ ਸ਼ਾਨ ਵਧਾਉਣ […]