punjabi-died-in-england-due-to-corona

Corona in Jalandhar: ਜਲੰਧਰ ਦੇ 46 ਸਾਲਾਂ ਵਿਅਕਤੀ ਦੀ ਇੰਗਲੈਂਡ ਵਿੱਚ Coronavirus ਕਾਰਨ ਹੋਈ ਮੌਤ

Corona in Jalandhar: Coronavirus ਦਾ ਪ੍ਰਕੋਪ ਦਿਨੋ-ਦਿਨ ਦੇਸ਼ ਅਤੇ ਵਿਦੇਸ਼ ਵਿਚ ਵੱਧਦਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬ ਦੇ ਪ੍ਰਵਾਸੀ Coronavirus ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਲੰਧਰ ਦੇ ਨਜ਼ਦੀਕੀ ਪਿੰਡ ਚਿਟੀ (ਲਾਂਬੜਾ) ਦੇ ਜੰਮਪਾਲ ਮਨਦੀਪ ਸਿੰਘ ਚਿੱਟੀ (46) ਦੀ Coronavirus ਮਹਾਮਾਰੀ ਕਾਰਣ ਇੰਗਲੈਂਡ ਵਿਖੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ […]

corona-in-new-york-state-death-toll-updates

Corona in NewYork: NewYork ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ ਹੋਈਆਂ 562 ਮੌਤਾਂ

Corona in NewYork: ਅਮਰੀਕਾ ਦੇ ਨਿਊਯਾਰਕ ਸੂਬੇ ਵਿਚ Coronavirus ਕਾਰਨ ਇਕ ਦਿਨ ਵਿਚ 562 ਲੋਕਾਂ ਦੀ ਮੌਤ ਹੋ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦਾ ਮਤਲਬ ਇਹ ਹੈ ਕਿ ਨਿਊਯਾਰਕ ਵਿਚ ਹਰ ਢਾਈ ਮਿੰਟ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਗਵਰਨਰ ਐਂਡ੍ਰਿਊ ਕਿਯੋਮੋ ਨੇ ਵਧੇਰੇ ਲੋੜ ਵਾਲੇ ਹਸਪਤਾਲਾਂ […]

corona-virus-sunanda-sharma-provide-food-poor-people

Pollywood News: Corona ਕਾਰਨ ਮਾੜੇ ਹਾਲਾਤਾਂ ਨਾਲ ਜੂਝਦੇ ਪਰਿਵਾਰਾਂ ਨੂੰ ਸੁਨੰਦਾ ਸ਼ਰਮਾ ਨੇ ਵੰਡਿਆ ਖਾਣਾ, ਵੀਡੀਓ ਵਾਇਰਲ

Pollywood News: ਇੰਨੀਂ ਦਿਨੀਂ ‘Coronavirus’ ਨਾਲ ਪੂਰਾ ਭਾਰਤ ਲੜ ਰਿਹਾ ਹੈ, ਜਿਸ ਦੇ ਚਲਦਿਆਂ ਪੂਰੇ ਦੇਸ਼ ਨੂੰ 21 ਦਿਨਾਂ ਲਈ ‘Lockdown’ ਕੀਤਾ ਗਿਆ ਹੈ। ਅਜਿਹੇ ਵਿਚ ਬੇਵਜ੍ਹਾ ਘਰ ਤੋਂ ਨਿਕਲਣ ‘ਤੇ ਪਾਬੰਧੀ ਹੈ। ਉਥੇ ਹੀ ‘ਲੌਕ ਡਾਊਨ’ ਸਿੱਧਾ ਅਸਰ ਲੋਕਾਂ ਦੇ ਕੰਮਾਂ ‘ਤੇ ਪੈ ਰਿਹਾ ਹੈ। ਅਜਿਹੇ ਵਿਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ‘ਕੋਰੋਨਾ ਵਾਇਰਸ’ […]

coronavirus-total-death-coronavirusin-world

Corona Latest Updates: Corona ਕਾਰਨ ਦੁਨੀਆ ਵਿਚ 10,041 ਲੋਕਾਂ ਦੀ ਮੌਤ, ਸੰਕਰਮਿਤ ਲੋਕਾਂ ਦੀ ਗਿਣਤੀ ਦੋ ਲੱਖ 45 ਹਜ਼ਾਰ ਤੋਂ ਪਾਰ

  Corona Latest Updates: ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨਲੇਵਾ Corona Virus  ਕਾਰਨ ਦੁਨੀਆ ਦੇ 120 ਦੇਸ਼ਾਂ ਵਿਚ ਤਕਰੀਬਨ 10,041 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਤਕਰੀਬਨ ਡੇਢ ਮਿਲੀਅਨ ਲੋਕ ਇਸ Corona Virus ਨਾਲ ਸੰਕਰਮਿਤ ਹੋਏ ਹਨ। Corona Virus ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ 245,000 […]