24-people-killed-in-987-new-cases-in-punjab

Coronavirus Updates: ਪੰਜਾਬ ਦੇ ਵਿੱਚ ਕੋਰੋਨਾ ਦੇ ਕਹਿਰ ਵਿੱਚ ਦਿਨੋਂ ਦਿਨ ਹੋ ਰਿਹਾ ਵਾਧਾ, 987 ਨਵੇਂ ਕੇਸ ਆਏ ਸਾਹਮਣੇ 24 ਲੋਕਾਂ ਦੀ ਹੋਈ ਮੌਤ

Coronavirus Updates: ਪੰਜਾਬ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਨਹੀਂ ਪੈ ਰਹੀ। ਆਏ ਦਿਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਨਵੇ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ‘ਚ 987 ਨਵੇਂ ਕੇਸ ਦਰਜ ਕੀਤੇ ਗਏ ਜਦਕਿ 24 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ […]

jubilant-generics-launch-jubi-r-in-india

Corona Virus Vaccine Updates News: ਹੁਣ ਭਾਰਤ ਦੇ ਵਿੱਚ ਜੁਬੀਲੈਂਟ ਜੈਨੇਰਿਕਸ ਨੇ ਲਾਂਚ ਕੀਤੀ Corona Vaccine, ਜਾਣੋ ਕਿੰਨੀ ਹੋਵੇਗੀ ਕੀਮਤ

Corona Virus Vaccine Updates News: ਜੁਬੀਲੈਂਟ ਜੈਨੇਰਿਕਸ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਰੇਮਡੇਸਿਵਿਰ ਦਾ ਇੰਜੈਕਸ਼ਨ ਲਾਂਚ ਕੀਤਾ ਹੈ। ਇਸ ਦੀ ਜਾਣਕਾਰੀ ਜੁਬੀਲੈਂਟ ਲਾਈਫ ਸਾਇੰਸਜ ਨੇ ਸੋਮਵਾਰ ਨੂੰ ਦਿੱਤੀ। ਦੱਸ ਦੇਈਏ ਕਿ ਜੁਬੀਲੈਂਟ ਜੈਨੇਰਿਕ ਜੁਬੀਲੈਂਟ ਲਾਈਫ ਸਾਇੰਸਜ ਦੀ ਸਹਾਇਕ ਕੰਪਨੀ ਹੈ। ਭਾਰਤੀ ਮਾਰਕੀਟ ਲਈ ਕੰਪਨੀ ਨੇ ਇਸ ਦਵਾਈ ਦਾ ਨਾਮ ‘JUBI-R’ ਰੱਖਿਆ ਹੈ, ਜਿਸ ਦੀ ਕੀਮਤ […]

corona-patients-in-the-country-has-crossed-18-lakh

Corona in India: ਦੇਸ਼ ਵਿੱਚ Corona ਮਰੀਜ਼ਾਂ ਦੀ ਗਿਣਤੀ ਹੋਈ 18 ਲੱਖ ਤੋਂ ਪਾਰ, ਮੌਤ ਦਾ ਅੰਕੜਾ 38,130 ਤੋਂ ਪਾਰ

Corona in India: ਦੇਸ਼ ‘ਚ ਕੋਵਿਡ-19 ਦੇ ਇਕ ਦਿਨ ‘ਚ 52,972 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ 18 ਲੱਖ ਦੇ ਪਾਰ ਪਹੁੰਚ ਗਏ, ਜਦੋਂ ਕਿ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਉੱਪਰ ਹੋ ਗਈ ਹੈ। ਇਸ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਦੇਸ਼ ‘ਚ ਇਨਫੈਕਸ਼ਨ […]

dcgi-allows-second-third-stage-human-trials-of-corona-vaccine

Corona Vaccine Updates News: Corona Vaccine ਦੇ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਟਰਾਇਲ ਨੂੰ ਮਿਲੀ ਮਨਜੂਰੀ

Corona Vaccine Updates News:ਭਾਰਤੀ ਦਵਾਈ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਵਿਡ-19 ਟੀਕੇ (ਵੈਕਸੀਨ) ਦੇ ਦੇਸ਼ ‘ਚ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਪਰੀਖਣ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਐੱਸ. ਆਈ. ਆਈ. ਨੂੰ ਇਹ ਮਨਜ਼ੂਰੀ ਦਵਾਈ ਕੰਟਰੋਲਰ […]