309-passengers-sent-back-to-uk-from-india

Amritsar News: ਅੰਮ੍ਰਿਤਸਰ ਏਅਰਪੋਰਟ ਤੋਂ 309 ਯਾਤਰੀਆਂ ਨੂੰ ਭਾਰਤ ਨੇ ਭੇਜਿਆ ਬ੍ਰਿਟੇਨ ਵਾਪਿਸ

ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਅੱਜ 309 ਯਾਤਰੀ ਬ੍ਰਿਟੇਨ ਰਵਾਨਾ ਕੀਤੇ ਗਏ। ਬਾਅਦ ਦੁਪਹਿਰ ਇਹ ਉਡਾਣ 3: 30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਬ੍ਰਿਟਿਸ਼ ਏਅਰਲਾਈਨਜ਼ ਆਫ ਯੂਨਾਈਟਿਡ ਕਿੰਗਡਮ ਦਾ ਸ਼ਕਤੀਸ਼ਾਲੀ ਏਅਰਬਸ ਜਹਾਜ਼ ਆਪ੍ਰੇਸ਼ਨ ‘ਚ ਸੀ। ਇਹ […]

new-visa-launched-in-britain-brexit

ਬ੍ਰਿਟੇਨ ਨੇ ਲਾਂਚ ਕੀਤੀ ਨਵੀ ਵੀਜ਼ਾ ਪ੍ਰਣਾਲੀ, ਭਾਰਤ ਨੂੰ ਹੋਵੇਗਾ ਇਹ ਫਾਇਦਾ

Britain ਨੇ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ ਕੀਤਾ ਹੈ। ਦੇਸ਼ ਦੀ ਨਵੀਂ ਪੁਆਇੰਟ ਅਧਾਰਤ ਵੀਜ਼ਾ ਪ੍ਰਣਾਲੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦਿਆਂ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਇਹ ਨੀਤੀ ਬ੍ਰਿਟੇਨ ਵਿਚ ਆਉਣ ਵਾਲੇ ਘੱਟ ਪ੍ਰਤਿਭਾਸ਼ਾਲੀ ਅਤੇ ਅਕੁਸ਼ਲ ਕਾਮਿਆਂ ਦੀ ਗਿਣਤੀ ਵਿਚ ਕਟੌਤੀ ਕਰਨ ਸਮੇਤ ਭਾਰਤ ਸਣੇ ਵਿਸ਼ਵ ਦੀ ਉੱਤਮ ਪ੍ਰਤਿਭਾ ਨੂੰ ਮਨਜ਼ੂਰੀ ਦੇਵੇਗੀ। […]

britain-is-separated-from-brexit-european-union-india-other-countries-affected

Britain ਦੇ EU ਤੋਂ ਅਲੱਗ ਹੋਣ ਤੇ India ਅਤੇ ਹੋਰ ਦੇਸ਼ਾਂ ਤੇ ਪਵੇਗਾ ਇਹ ਅਸਰ

Britain ਦਾ ਯੂਰਪੀਅਨ ਯੂਨੀਅਨ (EU) ਨੂੰ ਛੱਡਣ ਲਈ 4 ਸਾਲਾ ਸੰਘਰਸ਼ ਸ਼ੁੱਕਰਵਾਰ ਨੂੰ ਖਤਮ ਹੋ ਗਿਆ ਹੈ। ਇਹ 31 ਜਨਵਰੀ (ਗ੍ਰੀਨਵਿਚ ਮੀਨ ਟਾਈਮ) ਰਾਤ 11 ਵਜੇ ਯੂਰਪੀਅਨ ਯੂਨੀਅਨ ਨਾਲੋਂ ਅਲੱਗ ਹੋ ਗਿਆ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੀ ਸੰਸਦ ਨੇ Breguit Agreements ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। 4 ਸਾਲਾਂ ਦੀ ਲੰਮੀ ਜੱਦੋ ਜਹਿਦ ਤੋਂ […]

RANVEER SINGH SANDHU

ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਰਣਵੀਰ […]