rahul gandhi and arvind kejriwal

ਪੰਜਾਬ-ਹਰਿਆਣਾ ‘ਚ ‘ਆਪ’ ਨਾਲ ਗਠਜੋੜ ਤੇ ਕਾਂਗਰਸ ਵੱਲੋਂ ਨਾ

ਕਾਂਗਰਸ ਨੇ ਐਤਵਾਰ ਨੂੰ ਹਰਿਆਣਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਸਿਰਫ ਦਿੱਲੀ ਤਕ ਹੀ ਸੀਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗਠਜੋੜ ਨੂੰ ਪੰਜਾਬ ਤੇ ਹਰਿਆਣਾ ਤਕ ਵਧਾਉਣ ਦੀ ਮੰਗ ਕਰ ਰਹੀ ਹੈ। ਹਰਿਆਣਾ ਵਿੱਚ […]

capt amrinder singh on alliance with aap in punjab

ਕੈਪਟਨ ਨੇ ‘ਆਪ’ ਨਾਲ ਗਠਜੋੜ ਤੇ ਕਿੱਤੀ ਨਾ, ਕਿਹਾ ਪੰਜਾਬ ਵਿੱਚ ਕਾਂਗਰਸ ਆਪਣੇ ਬਲਬੂਤੇ ਲੜੇਗੀ ਚੋਣ

ਦਿੱਲੀ ਤੇ ਹਰਿਆਣਾ ਵਿੱਚ ਖਿੱਚੋਤਾਣ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਸਮਝੌਤੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉੱਧਰ ਪੰਜਾਬ ਵਿੱਚ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ‘ਆਪ‘ ਬਾਰੇ ਕਾਂਗਰਸ ਨੇ ਕੋਈ ਬਦਲਾਅ ਨਾ ਕਰਨ ਦੀ ਗੱਲ ਦੁਹਰਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੁਝ ਵੀ ਹੋਵੇ ਪਰ […]

congress and aap alliance

‘ਆਪ’ ਨਾਲ ਹੱਥ ਮਿਲਾਉਣ ਲਈ ਕਾਂਗਰਸ ਤਿਆਰ, ਅਗਲੇ ਦੋ ਦਿਨਾਂ ਅੰਦਰ ਹੋ ਸਕਦਾ ਹੈ ਇਸ ਦਾ ਐਲਾਨ

ਇੱਕ ਤਾਜ਼ਾ ਸਰਵੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਤੇ ਹਰਿਆਣਾ ਵਿੱਚ ਗੱਠਜੋੜ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਂਝ ਚਰਚਾ ਹੈ ਕਿ ਲੋਕ ਸਭਾ ਚੋਣਾਂ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ ਕਿ ਨਹੀਂ, ਇਸ ਸਬੰਧੀ ਅਗਲੇ ਦੋ ਦਿਨਾਂ ਅੰਦਰ ਤਸਵੀਰ ਸਾਫ ਹੋ ਜਾਏਗੀ। ਸੂਤਰਾਂ […]

congress and aap alliance

‘ਆਪ’ ਨਾਲ ਗੱਠਜੋੜ ਤੇ ਕਾਂਗਰਸ ਵੀ ਦੋਚਿੱਤੀ, ਮਿਲਾਉਣਾ ਚਾਹੁੰਦੀ ‘ਆਪ’ ਨਾਲ ਹੱਥ!

ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਵੀ ਦੋਚਿੱਤੀ ਵਿੱਚ ਹੈ। ਬੇਸ਼ੱਕ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਪਸ਼ਟ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਏਗਾ ਪਰ ਅੰਦਰ-ਖਾਤੇ ਦੋਵੇਂ ਧਿਰਾਂ ਇਸ ਬਾਰੇ ਚਰਚਾ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਮੰਗਲਵਾਰ ਹਰਿਆਣਾ ਵਿੱਚ […]