Delhi Elections 2020: Kejriwal ਨੇ BJP ਨੂੰ ਦਿੱਤੀ ਚੁਣੌਤੀ, ਕੱਲ੍ਹ ਦੁਪਹਿਰ ਤੱਕ ਕਰੋ ਮੁੱਖ ਮੰਤਰੀ ਦਾ ਐਲਾਨ
Delhi Elections 2020: Aam Aadmi Party ਦੇ ਮੁਖੀ ਅਤੇ ਦਿੱਲੀ ਦੇ CM Arvind Kejriwal ਨੇ ਮੰਗਲਵਾਰ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ BJP ਨੂੰ ਚੁਣੌਤੀ ਪੇਸ਼ ਕੀਤੀ ਹੈ। Kejriwal ਨੇ ਕਿਹਾ ਕਿ ਦਿੱਲੀ ਦੇ ਲੋਕ ਚਾਹੁੰਦੇ ਹਨ ਕਿ ਭਾਜਪਾ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰੇ। ਸਿਰਫ ਇੰਨਾ ਹੀ ਨਹੀਂ, […]