Centre hands over Jammu Air Force Station drone attack case to NIA

ਕੇਂਦਰ ਨੇ ਜੰਮੂ ਏਅਰ ਫੋਰਸ ਸਟੇਸ਼ਨ ਡਰੋਨ ਹਮਲੇ ਦੇ ਮਾਮਲੇ ਨੂੰ ਐਨਆਈਏ ਨੂੰ ਸੌਂਪਿਆ

ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਜੰਮੂ ਹਵਾਈ ਸੈਨਾ ਸਟੇਸ਼ਨ ਡਰੋਨ ਹਮਲੇ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਗਾਰਡਾਂ ਸਮੇਤ ਕਈ ਏਜੰਸੀਆਂ ਸਥਾਨਕ ਪੁਲਿਸ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਸਮੇਤ ਦੇਸ਼ ਵਿੱਚ ਆਪਣੇ ਕਿਸਮ ਦੇ ਪਹਿਲੇ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀਆਂ ਸਨ। ਹਮਲੇ ਨਾਲ ਸਾਜ਼ੋ-ਸਾਮਾਨ ਜਾਂ ਕਰਮਚਾਰੀਆਂ ਨੂੰ ਕੋਈ […]

Indian Army fired at two drones seen roaming over Ratnuchak-Kaluchak military areas

ਭਾਰਤੀ ਫੌਜ ਨੇ ਰਤਨੁਚਕ-ਕਾਲੂਚੱਕ ਸੈਨਿਕ ਖੇਤਰਾਂ ‘ਤੇ ਘੁੰਮਦੇ ਵੇਖੇ ਗਏ ਦੋ ਡਰੋਨਾਂ ‘ਤੇ ਗੋਲੀਆਂ ਚਲਾਈਆਂ

ਭਾਰਤੀ ਫੌਜ ਦੇ ਜਵਾਨਾਂ ਨੇ ਸੋਮਵਾਰ ਨੂੰ ਰਤਨੂਚਕ-ਕਾਲੂਚੱਕ ਸੈਨਿਕ ਖੇਤਰਾਂ ‘ਤੇ ਘੁੰਮਦੇ ਹੋਏ ਮਿਲੇ ਦੋ ਡਰੋਨਾਂ ‘ਤੇ ਗੋਲੀਆਂ ਚਲਾਈਆਂ ਐਤਵਾਰ ਰਾਤ 11:45 ਵਜੇ ਇੱਕ ਡਰੋਨ ਦੇਖਿਆ ਗਿਆ ਜਦੋਂ ਕਿ ਦੂਜਾ ਸੋਮਵਾਰ ਸਵੇਰੇ 2:40 ਵਜੇ ਘੁੰਮਦਾ ਮਿਲਿਆ। ਜੰਮੂ-ਕਸ਼ਮੀਰ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਜਦੋਂ ਕਿ ਤਲਾਸ਼ੀ ਮੁਹਿੰਮ ਚੱਲ ਰਹੀ ਸੀ। ਭਾਰਤੀ ਫੌਜ ਨੇ ਰਤਨੁਚਕ-ਕਾਲੂਚੱਕ […]

Major-revelation-at-Jammu-Air-Force-Station-threat

ਜੰਮੂ ਹਵਾਈ ਸੈਨਾ ਸਟੇਸ਼ਨ ਧਮਕੇ ਵਿਖੇ ਵੱਡਾ ਖੁਲਾਸਾ, ਐਨਆਈਏ ਦੀ ਹਿਰਾਸਤ ਵਿੱਚ ਦੋ ਸ਼ੱਕੀ

ਅੱਤਵਾਦੀ ਸੰਗਠਨਾਂ ਤੋਂ ਬਹੁਤ ਸਾਰੀ ਮਹੱਤਵਪੂਰਣ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੋਵਾਂ ਨੂੰ ਜੰਮੂ ਦੇ ਬੇਲੀਚਰਨਾ ਖੇਤਰ ਤੋਂ ਕਾਬੂ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਦੇ ਅਨੁਸਾਰ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਅਤੇ ਐਮਆਈ -17 ਹੈਲੀਕਾਪਟਰ ਇਸ ਡਰੋਨ ਹਮਲੇ ਦਾ ਨਿਸ਼ਾਨਾ ਸਨ। ਯਾਨੀ ਹਮਲੇ ਵਿਚ ਡਰੋਨ ਆਪਣਾ ਅਸਲ ਨਿਸ਼ਾਨਾ ਗੁਆ ਬੈਠਾ। ਜਾਣਕਾਰੀ ਅਨੁਸਾਰ ਇੱਕ ਡਰੋਨ ਵਿੱਚ […]

Amaranth-yatra-cancelled-due-to-corona-virus

ਕੋਰੋਨਾ ਵਾਇਰਸ ਕਾਰਨ ਅਮਰਨਾਥ ਯਾਤਰਾ ਰੱਦ

ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਸ ਸਾਲ ਵੀ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ। ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਸ਼ਰਧਾਲੂ  28 ਜੂਨ ਤੋਂ ਆਨਲਾਈਨ ਦਰਸ਼ਨ ਕਰ ਸਕਣਗੇ। ਪਰ ਨਾਲ ਹੀ ਇਹ ਵੀ ਸਪਸ਼ਟ ਕੀਤਾ ਸੀ ਕਿ ਲੋਕਾਂ ਦੀ ਜਾਨ ਬਚਾਉਣਾ ਉਸ ਦੀ […]

Mavia-sudan-became-rajouri-first-female-fighter-pilot

ਮਾਵੀਆ ਸੂਡਾਨ ਰਾਜੌਰੀ ‘ਚ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ

ਮਹਿਲਾਵਾਂ ਹੁਣ ਕਿਸੇ ਤੋਂ ਘਟ ਨਹੀਂ ਹਨ ਅਤੇ ਹਰ ਪਾਸੇ ਨਾਮਣਾ ਖੱਟ ਰਹੀਆਂ ਹਨ ਜ਼ਮੀਨ ਤੋਂ ਅਸਮਾਨ ਤੱਕ ਆਪਣੇ ਆਪ ਨੂੰ ਸਾਬਿਤ ਕਰ ਰਹੀਆਂ ਹਨ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੀ ਰਹਿਣ ਵਾਲੀ ਮਾਵਿਆ ਸੁਡਾਨ ਇੰਡੀਅਨ ਏਅਰ ਫੋਰਸ ‘ਚ ਮਹਿਲਾ ਫਾਇਟਰ ਪਾਇਲਟ ਬਣ ਗਈ ਹੈ। ਰਾਜੌਰੀ ਜ਼ਿਲ੍ਹੇ ਤੇ ਨੌਸ਼ਹਿਰਾ ਤਹਿਸੀਲ ਦੇ ਪਿੰਡ ਲੰਬੇਰੀ ਦੀ ਰਹਿਣ ਵਾਲੀ ਸੁਡਾਨ ਏਅਰ ਫੋਰਸ […]

Terrorist killed in encounter with security forces in Srinagar

ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਅੱਤਵਾਦੀ ਮਾਰਿਆ ਗਿਆ

ਪਿਛਲੇ ਕਈ ਘੰਟਿਆਂ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਹੈ ਕਿ ਇਸ ਮੁਕਾਬਲੇ ਵਿਚ ਇੱਕ ਅੱਤਵਾਦੀ ਮਾਰਿਆ ਗਿਆ ਹੈ, ਜਿਸ ਦੀ ਪਛਾਣ ਅਜੇ ਪਤਾ ਨਹੀਂ ਹੋ ਸਕੀ । ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਦੀ ਤਲਾਸ਼ ਅਤੇ ਘੇਰਾਬੰਦੀ ਮੁਹਿੰਮ ਦੌਰਾਨ ਸ਼ੁਰੂ ਹੋਏ ਮੁਕਾਬਲੇ ‘ਚ ਇਕ ਅਣਪਛਾਤਾ ਅੱਤਵਾਦੀ ਮਾਰਿਆ […]

84-hours--lockdown-in-11-districts-of-jammu-and-Kashmir-from-Thursday-evening

ਜੰਮੂ-ਕਸ਼ਮੀਰ ਦੇ 11 ਜ਼ਿਲ੍ਹਿਆਂ ‘ਚ ਲਾਕਡਾਊਨ

ਜੰਮੂ-ਕਸ਼ਮੀਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਫੈਲੈਅ ਨੂੰ ਰੋਕਣ ਲਈ 11 ਜ਼ਿਲ੍ਹਿਆਂ ਵਿੱਚ ਵੀਰਵਾਰ ਸ਼ਾਮ ਤੋਂ 84 ਘੰਟੇ ਦੇ ਲੌਕਡਾਊਨ ਦੀ ਸ਼ੁਰੂਆਤ ਹੋ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਬਾਕੀ ਨੌਂ ਜ਼ਿਲ੍ਹਿਆਂ ਵਿੱਚ ਵੀ ਸ਼ਾਮ ਸੱਤ ਵਜੇ ਤੋਂ ਸੋਮਵਾਰ ਸਵੇਰ ਸੱਤ ਵਜੇ ਤੱਕ ਕੋਰੋਨਾ ਕਰਫਿਊ ਲਾਗੂ ਰਹੇਗਾ। ਜ਼ਿਲ੍ਹਿਆਂ ਵਿੱਚ ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, […]

1-terrorist-killed-in-Kakapora-area-of-Pulwama,

ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ 1 ਅੱਤਵਾਦੀ ਢੇਰ, ਇੰਟਰਨੈੱਟ ਸੇਵਾ ਕੀਤੀ ਬੰਦ

ਜੰਮੂ ਕਸ਼ਮੀਰ ‘ਚ ਪੁਲਵਾਮਾ ਦੇ ਕਾਕਾਪੋਰਾ ਇਲਾਕੇ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਕਾਰ ਮੁੱਠਭੇੜ ਹੋ ਰਹੀ ਹੈ। ਇਸ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰ ਰੱਖਿਆ ਹੈ ਅਤੇ ਹੁਣ ਤੱਕ 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ। ਵਾਰ ਵਾਰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤੇ ਜਾਣ ਤੋਂ ਬਾਅਦ ਵੀ ਅੱਤਵਾਦੀ ਫਾਇਰਿੰਗ […]

3-terrorists-who-attacked-on-hotel-in-Jammu-and-Kashmir

ਜੰਮੂ ਕਸ਼ਮੀਰ ‘ਚ ਹੋਟਲ ‘ਤੇ ਹਮਲਾ ਕਰਨ ਵਾਲੇ 3 ਅੱਤਵਾਦੀ ਕਾਬੂ

ਬੀਤੇ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਨੇ 48 ਘੰਟੇ ਦੇ ਅੰਦਰ ਕ੍ਰਿਸ਼ਣਾ ਢਾਬਾ ਹਮਲੇ ਵਿੱਚ ਸ਼ਾਮਿਲ 3 ਅੱਤਵਾਦੀਆਂ ਦੀ ਗ੍ਰਿਫਤਾਰੀ ਕਰ ਵੱਡੀ ਸਫਲਤਾ ਹਾਸਲ ਕੀਤੀ। ਉਨ੍ਹਾਂ ਦੀ ਪਛਾਣ ਸੁਹੈਲ ਅਹਿਮਦ ਮੀਰ ਵਾਸੀ ਡੰਗਰਪੋਰਾ ਨੌਗਾਮ, ਓਵੈਸ ਮਨਜ਼ੂਰ ਸੋਫੀ ਵਾਸੀ ਡੰਗਰਪੋਰਾ ਅਤੇ ਵਲਾਇਤ ਅਜ਼ੀਜ਼ ਮੀਰ ਵਾਸੀ […]

Twenty Indian Army personnel were killed in the attack.

ਸ਼ੋਪੀਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਤਿੰਨ ਅੱਤਵਾਦੀ ਢੇਰ

ਜੰਮੂ-ਕਸ਼ਮੀਰ ‘ਚ ਇਕੋ ਸਮੇਂ 2 ਥਾਵਾਂ ‘ਤੇ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ।ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਬੀਰਵਾਹ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੂਜਾ ਐਨਕਾਊਂਟਰ ਸ਼ੋਂਪੀਆ ਜ਼ਿਲ੍ਹੇ ਦੇ ਬਡੀਗਾਮ ਇਲਾਕੇ ‘ਚ ਚੱਲ ਰਿਹਾ ਹੈ। ਜਿੱਥੇ ਸੁਰੱਖਿਆ ਬਲਾਂ ਨੇ ਸ਼ੋਪੀਆਂ ‘ਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਹਨ। । […]

Terrorist-attack-near-Dal-Lake-in-Srinagar

ਸ੍ਰੀਨਗਰ ‘ਚ ਡੱਲ ਝੀਲ ਕੋਲ ਹੋਇਆ ਅੱਤਵਾਦੀ ਹਮਲਾ, ਜਿਥੇ ਅੱਜ ਹੀ ਪਹੁੰਚਿਆ 24 ਵਿਦੇਸ਼ੀ ‘ਰਾਜਦੂਤ’ ਦਾ ਵਫ਼ਦ

ਜੰਮੂ ਕਸ਼ਮੀਰ ਦੇ ਸ੍ਰੀਨਗਰ ‘ਚ ਡੱਲ ਝੀਲ ਦੇ ਕੋਲ ਇਕ ਹੋਟਲ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਬੁੱਧਵਾਰ ਸ਼ਾਮ ਕਰੀਬ 7 ਵਜੇ ਅੱਤਵਾਦੀਆਂ ਨੇ ਹੋਟਲ ਕਰਮਚਾਰੀ ਗੋਲੀਬਾਰੀ ਕਰ ਦਿੱਤੀ। ਇਹ ਘਟਨਾ ਉਸ ਜਗ੍ਹਾ ਤੋਂ ਥੋੜੀ ਹੀ ਦੂਰੀ ‘ਤੇ ਹੋਈ ਜਿੱਥੇ 23 ਦੇਸ਼ਾਂ ਦੇ ਕੂਟਨੀਤਕ ਠਹਿਰੇ ਹੋਏ ਹਨ। ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ […]

encounter-in-j-ks-baramulla-after-3-security-personnel-killed-in-militant-attack

Militant Attack News: ਬਾਰਾਮੂਲਾ ਅੱਤਵਾਦੀ ਹਮਲੇ ਵਿੱਚ JKP ਦਾ ਇੱਕ SPO , CRPF ਦਾ 2 ਜਵਾਨ ਸ਼ਹੀਦ, ਸਰਚ ਅਭਿਆਨ ਜਾਰੀ

r Militant Attack News: ਅੱਤਵਾਦੀਆਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਕਰੇਰੀ ਖੇਤਰ ਵਿਚ CRPF ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦੁਆਰਾ ਸਥਾਪਤ ਕੀਤੇ ਸਾਂਝੇ ਬਲਾਕ ‘ਤੇ ਹਮਲਾ ਕੀਤਾ। ਜੰਮੂ ਕਸ਼ਮੀਰ ਪੁਲਿਸ ਦੇ SPO ਸ਼ਹੀਦ ਮੁਜ਼ੱਫਰ ਅਹਿਮਦ ਜਦੋਂਕਿ CRPF ਦੀ 119 ਬਟਾਲੀਅਨ ਦੇ ਦੋ ਜਵਾਨ ਲੋਕੇਸ਼ ਸ਼ਰਮਾ ਅਤੇ ਖੁਰਸ਼ੀਦ ਖਾਨ ਅੱਤਵਾਦੀਆਂ ਦੁਆਰਾ ਨਾਕਾ ਪਾਰਟੀ ਉੱਤੇ ਅਚਾਨਕ ਕੀਤੀ […]