kapil sharma and ginni

ਛੁੱਟੀਆਂ ਮਨਾਉਣ ਲਈ ਕਪਿਲ ਨੇ ਗਰਭਵਤੀ ਪਤਨੀ ਨਾਲ ਮਾਰੀ ਕੈਨੇਡਾ ਉਡਾਰੀ

1. ਫੇਮਸ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਪਾਪਾ ਬਣਨ ਵਾਲੇ ਹਨ। ਕੁਝ ਸਮਾਂ ਪਹਿਲਾਂ ਹੀ ਕਪਿਲ ਨੇ ਖ਼ਬਰ ਦਿੱਤੀ ਸੀ ਕਿ ਉਸ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ। ਇਸ ਤੋਂ ਬਾਅਦ ਇਹ ਜੋੜੀ ਛੁੱਟੀਆਂ ਮਨਾਉਣ ਅੱਜ ਕੈਨੇਡਾ ਜਾ ਰਹੀ ਹੈ। 2. ਕੱਲ੍ਹ ਰਾਤ ਇਸ ਜੋੜੀ ਨੁੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। 3. ਏਅਰਪੋਰਟ ‘ਤੇ ਪੋਜ਼ […]

kalank team in kapil sharma show

ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ‘ਕਲੰਕ’ ਦੀ ਟੀਮ, ਵੇਖੋ ਵੀਡੀਓ

ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣੀ ਮਲਟੀਸਟਾਰ ਫ਼ਿਲਮ ‘ਕਲੰਕ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਬਿਜ਼ੀ ਫ਼ਿਲਮ ਦੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’’ਚ ਪਹੁੰਚੀ ਜਿੱਥੇ ਟੀਮ ਨੇ ਖੂਬ ਮਸਤੀ ਕੀਤੀ। ਹੁਣ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਪਿਲ ਦੇ ਸ਼ੋਅ ‘ਚ ਹੱਸੀ ਮਜ਼ਾਕ […]

the kapil sharma show trp

ਸਿੱਧੂ ਦੇ ਦੂਰ ਹੋਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੱਗਾ ਵੱਡਾ ਝਟਕਾ

ਦੁਨੀਆ ਭਰ ਦੇ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਤਾਜ਼ਾ ਟੀਆਰਪੀ ਰੇਟਿੰਗ ਵਿੱਚ ਕਪਿਲ ਟੌਪ 5 ਤੋਂ ਵੀ ਬਾਹਰ ਹੋ ਗਿਆ ਹੈ। ਬ੍ਰੌਡਕਾਸਟ ਰਿਸਰਚ ਔਡੀਐਂਸ ਕੌਂਸਲ (ਬੀਏਆਰਸੀ) ਨੇ ਸਾਲ 2019 ਦੇ 10ਵੇਂ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ। ਇਸ ਵਿੱਚ ਕਪਿਲ ਦਾ ਸ਼ੋਅ 2.0 ਰੇਟਿੰਗ […]

kapil sharma on chandan prabhakar

ਕਪਿਲ ਦੇ ਸ਼ੋਅ ਤੋਂ ਗਾਇਬ ਹੋਏ ਚੰਦਨ ਪ੍ਰਭਾਕਰ ਬਾਰੇ ਕਪਿਲ ਨੇ ਕੀਤਾ ਇਹ ਖੁਲਾਸਾ

ਕੁਝ ਸਮੇਂ ਤੋਂ ਦ ਕਪਿਲ ਸ਼ਰਮਾ ਸ਼ੋਅ ‘ਚ ਨਜ਼ਰ ਆਉਣ ਵਾਲੇ ਚੰਦਨ ਪ੍ਰਭਾਕਰ ਬਾਰੇ ਖ਼ਬਰਾਂ ਆਈਆਂ ਸੀ ਕਿ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੀ ਹਾਂ, ਖ਼ਬਰਾਂ ਸੀ ਕਿ ਸ਼ੋਅ ਦੇ ਮੇਕਰਸ ਤੇ ਚੰਦੂ ‘ਚ ਕੁਝ ਠੀਕ ਨਹੀਂ ਚੱਲ ਰਿਹਾ। ਇਸ ਕਾਰਨ ਕਈ ਐਪੀਸੋਡ ‘ਚ ਚੰਦਰ ਨਜ਼ਰ ਨਹੀਂ ਆਏ। ਜਰੂਰ […]

Kapil Sharma Meets Dr. Manmohan Singh

ਕਪਿਲ ਸ਼ਰਮਾ ਦੀ ਮਨਮੋਹਨ ਸਿੰਘ ਨਾਲ ਮੁਲਾਕਾਤ , ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ

ਸੋਮਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਪਿਲ ਨੇ ਡਾ. ਮਨਮੋਹਨ ਸਿੰਘ ਨਾਲ ਅੰਮ੍ਰਿਤਸਰ ਤੇ ਆਪਣੇ ਕਾਲਜ ਬਾਰੇ ਗੱਲ ਕੀਤੀ। ਇਸ ਮੀਟਿੰਗ ਦੀਆਂ ਦੋ ਤਸਵੀਰਾਂ ਨੂੰ ਕਪਿਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਇੱਕ ‘ਚ ਕਪਿਲ ਮਨਮੋਹਨ ਸਿੰਘ ਨਾਲ ਗੱਲ […]