ਛੁੱਟੀਆਂ ਮਨਾਉਣ ਲਈ ਕਪਿਲ ਨੇ ਗਰਭਵਤੀ ਪਤਨੀ ਨਾਲ ਮਾਰੀ ਕੈਨੇਡਾ ਉਡਾਰੀ

kapil sharma and ginni

1. ਫੇਮਸ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਪਾਪਾ ਬਣਨ ਵਾਲੇ ਹਨ। ਕੁਝ ਸਮਾਂ ਪਹਿਲਾਂ ਹੀ ਕਪਿਲ ਨੇ ਖ਼ਬਰ ਦਿੱਤੀ ਸੀ ਕਿ ਉਸ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ। ਇਸ ਤੋਂ ਬਾਅਦ ਇਹ ਜੋੜੀ ਛੁੱਟੀਆਂ ਮਨਾਉਣ ਅੱਜ ਕੈਨੇਡਾ ਜਾ ਰਹੀ ਹੈ।

kapil sharma and ginni

2. ਕੱਲ੍ਹ ਰਾਤ ਇਸ ਜੋੜੀ ਨੁੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ।

kapil sharma and ginni

3. ਏਅਰਪੋਰਟ ‘ਤੇ ਪੋਜ਼ ਦੇ ਰਹੀ ਗਿੰਨੀ ਨੇ ਆਪਣਾ ਬੇਬੀ ਬੰਪ ਫਲੌਂਟ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਇਸ ਅੰਦਾਜ਼ ‘ਚ ਤਸਵੀਰਾਂ ਕਲਿੱਕ ਕਰਵਾਈਆਂ।

kapil sharma and ginni

4. ਗਿੰਨੀ ਇਸ ਦੌਰਾਨ ਬਲੈਕ ਡ੍ਰੈੱਸ ‘ਚ ਨਜ਼ਰ ਆਈ ਜਦਕਿ ਕਪਿਲ ਨੇ ਗ੍ਰੇਅ ਕੱਲਰ ਦੀ ਜੈਕੇਟ, ਟ੍ਰੈਕ ਪੈਂਟ ਤੇ ਰੈੱਡ ਕੱਲਰ ਦੇ ਜੁੱਤੇ ਪਾਏ ਸੀ।

kapil sharma and ginni

5. ਅਜਿਹੀਆਂ ਖ਼ਬਰਾਂ ਹਨ ਕਿ ਗਿੰਨੀ ਇਸ ਸਾਲ ਦਸੰਬਰ ‘ਚ ਬੱਚੇ ਨੂੰ ਜਨਮ ਦੇਵੇਗੀ।

kapil sharma and ginni

6. ਫਿਲਹਾਲ ਦੋਵੇਂ ਆਪਣੇ ਬਿਜ਼ੀ ਸ਼ੈਡਿਊਲ ਤੋਂ ਸਮਾਂ ਕੱਢ ਕੇ ਬੇਬੀ ਮੂਨ ‘ਤੇ ਗਏ ਹਨ।

kapil sharma and ginni

7. ਕਪਿਲ ਤੇ ਗਿੰਨੀ ਨੇ 12 ਦਸੰਬਰ 2018 ‘ਚ ਵਿਆਹ ਕੀਤਾ ਸੀ।

Source:AbpSanjha