ਗਰਭਵਤੀ ਪਤਨੀ ਨੂੰ ਡਾਕਟਰ ਕੋਲ ਲਿਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਮਾਰੇ ਡੰਡੇ, ਘਟਨਾ CCTV ਚ’ ਕੈਦ

Police Beaten Man Who Taking Pregnant Wife To Doctor

ਪੰਜਾਬ ਪੁਲਿਸ ਦਾ ਕੁੱਝ ਚੰਦ ਮੁਲਾਜੀਮ ਇਹੋ ਜਿਹੇ ਵੀ ਹੈ ਜੋ ਜਬਰੀ ਸ਼ਹਿਰ ਵਾਸੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਨੌਜਵਾਨ ਨੂੰ ਕੁੱਟਣ ਦੀ ਸੀਸੀਟੀਵੀ ਦੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਮਜਬੂਰ ਨੌਜਵਾਨ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਜਾ ਰਿਹਾ ਸੀ ਅਤੇ ਪੁਲਿਸ ਮੁਲਾਜ਼ਮ ਨੇ ਉਸਨੂੰ ਕਰਫਿਊ ਦਾ ਹਵਾਲਾ ਦੇ ਕੇ ਵਾਪਸ ਮੋੜ ਦਿੱਤਾ।

ਇਹ ਵੀ ਪੜ੍ਹੋ : Corona Virus In Amritsar: ਸ੍ਰੀ ਹਰਿਮੰਦਰ ਸਾਹਿਬ ਵਿਚ ਕਈ ਥਾਵਾਂ ‘ਤੇ ਵਾਪਰ ਰਹੀ ਲਾਪਰਵਾਹੀ ਪੈ ਸਕਦੀ ਹੈ ਭਾਰੀ

ਜਿਸ ਤੋਂ ਬਾਅਦ ਉਸ ਨੂੰ ਘਰ ਤੋਂ ਬਾਹਰ ਲਿਜਾਇਆ ਗਿਆ ਅਤੇ ਫਿਰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਘਟਨਾ ਸੁਲਤਾਨ ਵਿੰਡ ਰੋਡ ‘ਤੇ ਗੁਰੂ ਰਾਮਦਾਸ ਨਗਰ ਦੇ ਵਸਨੀਕ ਸੁਖਦੇਵ ਸਿੰਘ ਨਾਲ ਵਾਪਰੀ ਹੈ। ਜਿਸ ਦੇ ਭਰਾ ਨੇ ਦੱਸਿਆ ਕਿ ਸੁਖਦੇਵ ਸਿੰਘ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਨੂੰ ਡਾਕਟਰ ਕੋਲ ਲੈ ਜਾ ਰਿਹਾ ਸੀ। ਰਸਤੇ ਵਿਚ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਨਾਕੇ ਤੇ ਰੋਕ ਲਿਆ ਅਤੇ ਉਸਨੂੰ ਘਰ ਵਾਪਸ ਮੋੜ ਦਿੱਤਾ।

Amritsar ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ