Womens-commission-camp-open-in-Punjab

ਮਹਿਲਾਵਾਂ ਵਿਰੁੱਧ ਹੋ ਰਹੀ ਹਿੰਸਾ ਦੇ ਜਲਦ ਨਿਪਟਾਰੇ ਲਈ ਮਹਿਲਾ ਕਮਿਸ਼ਨ ਦੀ ਪਹਿਲ

ਮਹਿਲਾਵਾਂ ਵਿਰੁੱਧ ਸੂਬੇ ਵਿਚ ਲਗਾਤਾਰ ਵੱਧ ਰਹੀ ਹਿੰਸਾ ਦੇ ਛੇਤੀ ਨਿਪਟਾਰੇ ਲਈ ਪੁਲਿਸ ਥਾਣਿਆਂ ’ਚ ਬਣੇ ਮਹਿਲਾ ਸੈਲਾਂ ’ਚ ਹੁੰਦੇ ਕੰਮ ਕਾਰ ਦਾ ਨਿਰੀਖਣ ਕਰਨ ਲਈ ਕਮਿਸ਼ਨ ਹੁਣ ਇੰਨ੍ਹਾਂ ਸੈੱਲਾਂ ਦੀ ਜਾਂਚ ਕਰੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ 5 ਜ਼ਲ੍ਹਿਆਂ ’ਚੋਂ ਆਏ ਘਰੇਲੂ ਲੜਾਈ-ਝਗੜਿਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਅੱਜ ਇੱਥੇ ਪਹੁੰਚੇ ਪੰਜਾਬ […]

Father-Son suffered 4 hours on road but no one helped

ਇਨਸਾਨੀਅਤ ਸ਼ਰਮਸਾਰ : 4-ਘੰਟੇ ਸੜਕ ਤੇ ਤੜਪਦੇ ਰਹੇ ਪਿਓ-ਪੁੱਤ, ਪੁਲਿਸ ਨੇ ਨਹੀਂ ਕੀਤੀ ਮਦਦ

ਲੁਧਿਆਣਾ: ਦਿੱਲੀ ਹਾਈਵੇ ‘ਤੇ ਢੰਡਾਰੀ ਪੁਲ ਵਿਖੇ ਕਿਸਾਨ ਜੱਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸਨ। ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਬੇਟਾ ਦੋਵੇ ਕਿਡਨੀ ਦੇ ਮਰੀਜ਼ ਹਨ। ਵੀਰਵਾਰ ਸਵੇਰੇ ਉਹ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਅਤੇ ਆਪਣੇ ਪੁੱਤ ਦਾ ਚੈੱਕਅਪ ਅਤੇ ਦਵਾਈ ਲੈਣ ਆਏ ਸੀ। ਵਾਪਸ ‘ਤੇ ਕਿਸਾਨਾਂ ਦਾ ਢੰਡਾਰੀ ਪੁਲ ‘ਤੇ ਜ਼ੋਰਦਾਰ […]

Punjab Police arrested inter-state vehicle thieves gang

ਪੁਲਿਸ ਵਲੋਂ ਅੰਤਰ-ਰਾਜੀ ਵਾਹਨ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼

ਕਸਬਾ ਖੰਨਾ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੱਡੀਆਂ ਤੇ ਮੋਟਰ ਸਾਈਕਲ ਆਦਿ ਚੋਰੀ ਕਰਕੇ ਉਨ੍ਹਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ […]

Gangster Bhullar has been arrested by Police

ਗੈਂਗਸਟਰ ਭੁੱਲਰ ਚੜ੍ਹਿਆ ਪੁਲਿਸ ਹੱਥੇ, ਦੇ ਚੁੱਕਾ ਹੈ ਵੱਡੀਆਂ ਵਾਰਦਾਤਾਂ ਨੂੰ ਅੰਜਾਮ

ਥਾਣਾ ਲੋਪੋਕੇ ਦੀ ਪੁਲਿਸ ਨੂੰ ਉਸ ਵਾਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਗੈਂਗਸਟਰ ਸੁਖਮਨਪ੍ਰੀਤ ਉਰਫ ਸੁੱਖ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਸੁੱਖ ਭੁੱਲਰ ਕੋਲ 32 ਬੋਰ ਦਾ ਦੇਸੀ ਪਿਸਤੌਲ ਤੇ 2ਰੋਂਦ ਬਰਾਮਦ ਕੀਤੇ। ਪੁਲਿਸ ਨੇ ਇੱਕ ਵਿਸ਼ੇਸ਼ ਨਾਕਾਬੰਦੀ ਦੋਰਾਨ ਗੈਂਗਸਟਰ ਭੁੱਲਰ ਨੂੰ ਗ੍ਰਿਫਤਾਰ ਕੀਤਾ। ਇਸ ਮੌਕੇ […]

Batala police arrested 2 thieves along with 9 Bikes and 1 Activa

ਬਟਾਲਾ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਦੋ ਵਾਹਨ ਚੋਰ ਕਾਬੂ, 9 ਮੋਟਰਸਾਈਕਲ ਅਤੇ 1 ਐਕਟਿਵਾ ਕੀਤੇ ਕਾਬੂ

ਜ਼ਿਲਾ ਬਟਾਲਾ ਵਿੱਖੇ ਪੈਂਦੇ ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਨੇ 9 ਮੋਟਰਸਾਈਕਲ ਅਤੇ 1 ਐਕਟਿਵਾ ਸਣੇ ਦੋ ਮੁਲਜ਼ਮ ਨੂੰ ਕਾਬੂ ਕੀਤਾ ਹੈ। ਐਸ.ਪੀ ਜਗਬਿੰਦਰ ਸਿੰਘ ਸੰਧੂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕੀ ਏ.ਐਸ.ਆਈ ਵਰਿੰਦਰ ਸਿੰਘ ਵੱਲੋਂ ਪੁਲਿਸ ਵਲੋਂ ਪੁਲ ਸੂਆ ਬੱਦੋਵਾਲ ਕਲਾਂ ਵਿਖੇ ਨਾਕਾਬੰਦੀ ਕੀਤੀ ਗਈ ਸੀ, ਜਿਸ ਦੋਰਾਨ ਦੋਨੇਂ ਮੁਲਜ਼ਮ ਨੂੰ ਕਾਬੂ […]

3803 Punjab Police officers infected with Corona Virus

ਪੰਜਾਬ ਪੁਲਿਸ ਦੇ 3803 ਮੁਲਾਜ਼ਮ ਆਏ ਕਰੋਨਾ ਵਾਇਰਸ ਦੀ ਚਪੇਟ ਚ’, 20 ਦੀ ਹੋਈ ਮੌਤ

ਪੰਜਾਬ ਪੁਲਿਸ ਦੇ 3803 ਮੁਲਾਜ਼ਮ ਹੁਣ ਤੱਕ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੁੱਲ 3803 ਮੁਲਾਜ਼ਮਾਂ ਨੂੰ ਕਰੋਨਾਵਾਇਰਸ ਹੋਇਆ ਹੈ। ਇਨਾਂ ਵਿੱਚੋ 20 ਮੁਲਾਜ਼ਮਾ ਦੀ ਮੌਤ ਹੋ ਚੁੱਕੀ ਹੈ। ਜਦਕਿ 2186 ਜਾਣੇ ਠੀਕ ਹੋ ਚੁੱਕੇ ਹਨ। ਅਤੇ 1597 ਮੁਲਾਜ਼ਮਾ ਆਪਣਾ ਇਲਾਜ਼ ਕਰਵਾ ਰਹੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ […]

Woman dramatized her murder setting fire to the bones

ਔਰਤ ਨੇ ਆਪਣੇ ਕਤਲ ਦਾ ਕੀਤਾ ਡਰਾਮਾ, ਕੱਪੜਿਆਂ ਵਿਚ ਹੱਡੀ ਰੱਖ ਲਾਈ ਅੱਗ, ਪ੍ਰੇਮੀ ਨਾਲ ਹੋਈ ਫਰਾਰ

ਪਿੰਡ ਝਰੋੜਾ ਦੀ ਔਰਤ ਨੇ ਆਸ਼ਿਕ ਨਾਲ ਫਰਾਰ ਹੋਣ ਤੋਂ ਪਹਿਲਾਂ ਇਕ ਵੱਡਾ ਡਰਾਮਾ ਰਚਿਆ। ਦੋਸ਼ੀ ਔਰਤ ਨੇ ਆਪਣੇ ਕਪੜਿਆਂ ਵਿਚ ਪਸ਼ੂਆਂ ਦੀਆਂ ਹੱਡੀਆਂ ਸਾੜ ਕੇ ਕਤਲ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਕੈਮਰੇ ਨੇ ਉਸਦੀ ਸਾਰੀ ਪੋਲ ਖੋਲ੍ਹ ਦਿੱਤੀ ਹੈ। ਥਾਣਾ ਹਠੂਰ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਪੀੜਤ […]

Case filed against Dgp sumedh saini in kidnapping case

ਮੋਹਾਲੀ : 29 ਸਾਲ ਪੁਰਾਣੇ ਕਿਡਨੈਪਿੰਗ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਕੇਸ ਦਰਜ

ਕਰੀਬ 29 ਸਾਲ ਪੁਰਾਣੇ,ਬਲਵੰਤ ਸਿੰਘ ਮੁੱਲਾਂਣੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਦੀ ਕਾਰਵਾਈ ਮੁਹਾਲੀ ਦੇ ਮਟੌਰ ਥਾਣੇ ਵਿਖੇ ਕੀਤੀ ਗਈ ਹੈ। ਸੈਣੀ ‘ਤੇ IPC ਦੀ ਧਾਰਾ 364 (ਅਗਵਾ ਜਾਂ ਕਤਲ ਲਈ ਅਗਵਾ ਕਰਨ), 201 (ਸਬੂਤ ਮਿਟਾਉਣ ਲਈ), […]

strict-action-will-be-taken-against-people-during-lockdown

Lockdown in Punjab: Lockdown ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਹੋਵੇਗੀ ਸ਼ਖਤ ਕਾਰਵਾਈ: ASI

Lockdown in Punjab: ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੋਗਾ ਪੁਲਸ ਵਲੋਂ ਕਰਫਿਊ ਦੌਰਾਨ ਸ਼ਹਿਰ ‘ਚ ਆਉਣ ਜਾਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਸਥਾਨਕ ਦੇਵ ਹੋਟਲ ਨਜ਼ਦੀਕ ਡਿਊਟੀ ਨਿਭਾਉਂਦੇ ਹੋਏ ਏ.ਐੱਸ.ਆਈ. ਜਸਵੀਰ ਸਿੰਘ ਟ੍ਰੈਫਿਕ ਮੋਗਾ, ਏ.ਐੱਸ.ਆਈ ਗੁਰਪ੍ਰੀਤ ਸਿੰਘ ਟ੍ਰੈਫਿਕ ਮੋਗਾ,ਅਜੈਬ ਸਿੰਘ ਏ.ਐੱਸ.ਆਈ, ਗੁਰਿੰਦਰ ਪਾਲ ਸਿੰਘ ਹੈੱਡ ਕਾਂਸਟੇਬਲ ਨੇ ਗੱਲਬਾਤ ਕਰਦਿਆਂ […]

Police using Drones in Punjab During Lockdown Period

ਪੰਜਾਬ ਵਿੱਚ ਡਰੋਨ ਨਾਲ ਨਿਗਰਾਨੀ, ਹੁਣ ਤੱਕ 15 FIR ਦਰਜ, 20 ਵਾਹਨ ਕੀਤੇ ਜ਼ਬਤ

ਦੇਸ਼ ਵਿਚ Corona Virus ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਲਾਕਡਾਊਨ ਨੂੰ ਪੂਰੀ ਤਰ੍ਹਾਂ ਪਾਲਣਾ ਕਰਾਉਣ ਅਤੇ ਨਿਗਰਾਨੀ ਰੱਖਣ […]

Search of NRI with Fast Process Police verifies 312 NRI

ਪੁਲਿਸ ਵਲੋਂ ਵਿਦੇਸ਼ਾ ਤੋਂ ਆਏ ਲੋਕਾਂ ਦੀ ਤਲਾਸ਼ ਵਿੱਚ ਤੇਜੀ, 312 ਦੀ ਹੋਈ ਪਛਾਣ, ਰੱਦ ਹੋਣਗੇ Passport

ਪ੍ਰਸ਼ਾਸਨ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਆਉਣ ਬਾਰੇ ਸੂਚਿਤ ਨਹੀਂ ਕਰਦੇ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕੀਤੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਪੁਲਿਸ ਨੇ ਉਨ੍ਹਾਂ ਦੀ ਪਛਾਣ ਲਈ ਬਰਨਾਲਾ ਵਿੱਚ ਛੁਪੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹੁਣ […]

Police Beaten Man Who Taking Pregnant Wife To Doctor

ਗਰਭਵਤੀ ਪਤਨੀ ਨੂੰ ਡਾਕਟਰ ਕੋਲ ਲਿਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਮਾਰੇ ਡੰਡੇ, ਘਟਨਾ CCTV ਚ’ ਕੈਦ

ਪੰਜਾਬ ਪੁਲਿਸ ਦਾ ਕੁੱਝ ਚੰਦ ਮੁਲਾਜੀਮ ਇਹੋ ਜਿਹੇ ਵੀ ਹੈ ਜੋ ਜਬਰੀ ਸ਼ਹਿਰ ਵਾਸੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਨੌਜਵਾਨ ਨੂੰ ਕੁੱਟਣ ਦੀ ਸੀਸੀਟੀਵੀ ਦੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਮਜਬੂਰ ਨੌਜਵਾਨ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਜਾ ਰਿਹਾ ਸੀ ਅਤੇ ਪੁਲਿਸ ਮੁਲਾਜ਼ਮ ਨੇ ਉਸਨੂੰ ਕਰਫਿਊ ਦਾ ਹਵਾਲਾ ਦੇ ਕੇ […]