HSGPC President News: ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

hsgpc-baljeet-singh-daduwal-new-president
HSGPC President News: ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ।ਇਸ ਚੋਣ ‘ਚ ਤਿੰਨ ਲੋਕਾਂ ‘ਚ ਸਖ਼ਤ ਮੁਕਾਬਲਾ ਸੀ, ਜਿਨ੍ਹਾਂ ਵਿਚੋਂ ਜਸਬੀਰ ਸਿੰਘ ਖਾਲਸਾ ਦੋਸਾਰਕਾ ਅੰਬਾਲਾ ਤੋਂ, ਬਲਜੀਤ ਸਿੰਘ ਦਾਦੂਵਾਲ ਸਿਰਸਾ ਤੋਂ ਅਤੇ ਰਤੀਆ (ਫਤਿਹਾਬਾਦ) ਤੋਂ ਸਵਾਰਨ ਸਿੰਘ ਸ਼ਾਮਲ ਸਨ।

ਇਹ ਵੀ ਪੜ੍ਹੋ: 15 August Breaking News: 15 ਅਗਸਤ ਨੂੰ ਗੁਰਪਤਵੰਤ ਪੰਨੂੰ ਵੱਲੋਂ ਲਾਲ ਕਿਲ੍ਹੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਘੋਸ਼ਣਾ, ਸੁਰੱਖਿਆ ਵਿੱਚ ਕੀਤਾ ਵਾਧਾ

ਜ਼ਿਕਰਯੋਗ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਤਕਰੀਬਨ ਸਾਰੇ ਇਤਹਾਸਿਕ ਗੁਰਦੁਆਰਿਆਂ ਤੇ ਕਾਬਜ ਹੈ।ਅੱਜ ਦੀ ਚੋਣ ਸਿਰਫ ਕੁੱਝ ਇੱਕ ਗੁਰਦੁਆਰਿਆਂ ਦੇ ਲਈ ਹੋਈ ਸੀ।ਜੋ ਐਸਜੀਪੀਸੀ ਦੇ ਪ੍ਰਬੰਧਨ ਤੋਂ ਬਾਹਰ ਹਨ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ