Corona Virus in NewYork: Corona ਦੇ ਕਹਿਰ ਨਾਲ NewYork ਵਿੱਚ ਪਹਿਲੇ ਪੰਜਾਬੀ ਸਿੱਖ ਦੀ ਮੌਤ

first-punjabi-sikh-died-in-newyork-with-corona

Corona Virus in NewYork: ਅਮਰੀਕਾ ਦੇ ਸੂਬੇ ਨਿਊਯਾਰਕ ਵਿਚ ਪਹਿਲੇ ਪੰਜਾਬੀ ਸਿੱਖ ਦੀ COVID-19 ਨਾਲ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਮਟੀਏ ਦਾ ਇੱਕ ਕਰਮਚਾਰੀ ਸੀ, ਜਿਸ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾਂਦਾ ਹੈ। ਉਸ ਦੀ ਮੌਤ COVID-19 Corona Virus ਨਾਲ ਕਾਰਨ ਹੋਈ।ਜਿਸ ਦੀ ਮਸ਼ਹੂਰੀ ਕੋਰੋਨਾਵਾਇਰਸ ਵਜੋਂ ਜਾਣੀ ਜਾਂਦੀ ਹੈ।

ਇਹ ਵੀ ਪੜ੍ਹੋ: Hanta Virus in China: CoronaVirus ਤੋਂ ਬਾਅਦ ਚੀਨ ਵਿੱਚ ਫੈਲਿਆ Hanta Virus, ਲੋਕਾਂ ਦੇ ਵਿੱਚ ਮੱਚਿਆ ਹੜਕੰਪ

ਸਰਦਾਰ ਮਹਿੰਦਰ ਸਿੰਘ ਐਮਟੀਏ ਵਿੱਚ ਇਕ ਇੰਜੀਨੀਅਰ ਸਨ ਅਤੇ ਰਿਚਮੰਡ ਹਿੱਲ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਪੰਜਾਬੀ ਸਕੂਲ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਉਂਦੇ ਸਨ। ਉਹ ਫਲੋਰਲ ਪਾਰਕ, ​​ਨਿਊਯਾਰਕ ਵਿਖੇ ਰਹਿੰਦਾ ਸੀ।ਲੰਘੇ ਵੀਰਵਾਰ ਨੂੰ ਮਹਿੰਦਰ ਸਿੰਘ Corona Virus ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ Corona Virus ਲਈ ਸਕਾਰਾਤਮਕ ਟੈਸਟ ਲਿਆ ਗਿਆ ਸੀ। ਉਹ 70 ਸਾਲਾਂ ਦਾ ਸੀ। ਉਹ ਪਹਿਲਾ ਪੰਜਾਬੀ ਨਿਊਯਾਰਕ ਦਾ ਸਿੱਖ ਵਿਅਕਤੀ ਸੀ ਜਿਸ ਦੀ Corona Virus ਨਾਲ ਮੌਤ ਹੋ ਗਈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ