new-york-lost-between-5-to10-billion-due-to-corona

Corona in NewYork: Corona ਦੀ ਤਬਾਹੀ ਕਾਰਨ NewYork ਨੂੰ ਪਿਆ 5-10 ਅਰਬ ਡਾਲਰ ਦਾ ਘਾਟਾ

Corona in NewYork: ਨਿਊਯਾਰਕ ਦੇ ਮੇਅਰ ਬਿਲ ਡੇਅ ਬਲਾਸੀਓ ਨੇ ਕਿਹਾ ਕਿ COVID-19 ਮਹਾਮਾਰੀ ਨਾਲ ਇਸ ਸ਼ਹਿਰ ਨੂੰ ਹੁਣ ਤਕ 5 ਅਰਬ ਡਾਲਰ ਤੋਂ 10 ਅਰਬ ਡਾਲਰ ਦੇ ਕਰੀਬ ਨੁਕਸਾਨ ਝੇਲਣਾ ਪਿਆ ਹੈ। ਨਿਊਯਰਕ ਸੂਬਾ ਅਮਰੀਕਾ ’ਚ Coronavirus ਮਹਾਮਾਰੀ ਦਾ ਮੁੱਖ ਕੇਂਦਰ ਹੈ ਅਤੇ ਇਹ ਪ੍ਰਭਾਵਿਤ ਦੇ ਕਰੀਬ 2 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ […]

corona-panic-born-200-new-york-childrens-brooklyn-hospital

Corona in NewYork: Corona ਦੀ ਦਹਿਸ਼ਤ ਦੇ ਵਿਚਕਾਰ ਨਿਊਯਾਰਕ ਦੇ ਬਰੁਕਲਿਨ ਹਸਪਤਾਲ ਵਿੱਚ 200 ਬੱਚਿਆਂ ਨੇ ਲਿਆ ਜਨਮ

Corona in NewYork: ਅਮਰੀਕਾ ਵਿਚ Coronavirus  ਕਾਰਨ ਹਸਪਤਾਲਾਂ ਵਿਚ ਰੋਜ਼ਾਨਾ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਅਜਿਹੇ ਵਿਚ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਹਨ ਤੇ ਦਿਲਾਂ ਵਿਚ ਆਪਣਿਆਂ ਤੋਂ ਵਿਛੜਨ ਦਾ ਦੁੱਖ। ਨਿਊਯਾਰਕ ਦਾ ਹਸਪਤਾਲ ਬਰੁਕਲਿਨ ਕਈ Corona ਪੀੜਤਾਂ ਦਾ ਇਲਾਜ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਇੱਥੇ 200 ਬੱਚਿਆਂ ਦੀਆਂ ਕਿਲਕਾਰੀਆਂ ਗੂੰਜ […]

new-york-coronavirus-daily-death-toll

Corona Outbreak in NewYork: NewYork ਵਿੱਚ Corona ਦੀ ਦਹਿਸ਼ਤ, ਮੌਤ ਦਾ ਅੰਕੜਾ 7060 ਤੋਂ ਪਾਰ

Corona Outbreak in NewYork: ਨਿਊਯਾਰਕ ਸੂਬੇ ਭਰ ਵਿਚ Coronavirus ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, “ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।” ਕੁਓਮੋ ਨੇ ਕਿਹਾ ਕਿ ਉਹ ਹੋਰ ਅੰਤਿਮ ਸੰਸਕਾਰ ਡਾਇਰੈਕਟਰਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਸੂਬੇ ਵਿਚ ਮੌਤਾਂ ਦੀ ਗਿਣਤੀ […]

tiger-at-bronx-zoo-tests-positive-for-coronavirus

Corona in Animal: ਜਾਨਵਰਾਂ ਤੱਕ ਪਹੁੰਚਿਆ ਜਾਨਲੇਵਾ Corona, ਦੁਨੀਆਂ ਵਿੱਚ ਪਹਿਲੀ ਵਾਰ ਬਾਘਿਨ Corona Positive

Corona in Animal: ਨਿਊਯਾਰਕ ਦੇ BRONX ZOO ਵਿਚ ਇਕ ਚਾਰ ਸਾਲਾ ਨਾਦੀਆ ਨਾਂ ਦੀ ਬਾਘਿਨ Coronavirus ਪਾਜ਼ੀਟਿਵ ਪਾਈ ਗਈ ਹੈ। ਇਹ ਇਸ ਤਰ੍ਹਾਂ ਦਾ ਵਿਸ਼ਵ ਵਿਚ ਪਹਿਲਾ ਮਾਮਲਾ ਹੈ। ਇਸ ਦੀ ਪੁਸ਼ਟੀ ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਲੋਵਾ ਨੈਸ਼ਨਲ ਵੈਟਨੇਰੀ ਸਰਵਿਸਜ਼ ਲੈਬੋਰੇਟਰੀ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਘਿਨ ਨੂੰ […]

corona-in-new-york-state-death-toll-updates

Corona in NewYork: NewYork ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ ਹੋਈਆਂ 562 ਮੌਤਾਂ

Corona in NewYork: ਅਮਰੀਕਾ ਦੇ ਨਿਊਯਾਰਕ ਸੂਬੇ ਵਿਚ Coronavirus ਕਾਰਨ ਇਕ ਦਿਨ ਵਿਚ 562 ਲੋਕਾਂ ਦੀ ਮੌਤ ਹੋ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦਾ ਮਤਲਬ ਇਹ ਹੈ ਕਿ ਨਿਊਯਾਰਕ ਵਿਚ ਹਰ ਢਾਈ ਮਿੰਟ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਗਵਰਨਰ ਐਂਡ੍ਰਿਊ ਕਿਯੋਮੋ ਨੇ ਵਧੇਰੇ ਲੋੜ ਵਾਲੇ ਹਸਪਤਾਲਾਂ […]

punjabi-gursikh-died-in-new-york-due-to-corona

Corona in NewYork: NewYork ਵਿੱਚ Corona ਦਾ ਕਹਿਰ, Corona ਨਾਲ ਇਕ ਹੋਰ ਪੰਜਾਬੀ ਸਿੱਖ ਦੀ ਮੌਤ

Corona in NewYork: ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ ਨਿਊਯਾਰਕ ਯੂਨਿਟ ਦੇ ਐਗਜੈਕਟਿਵ ਮੈਂਬਰ ਤੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਖਾਲਸਾ ਜਾਨਲੇਵਾ ਮਹਾਮਾਰੀ Corona ਦੀ ਲਪੇਟ ਵਿਚ ਆ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕ ਖਾਲਸਾ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਟਾਂਡਾ ਦੇ ਪਿੰਡ ਗਿਲਜੀਆਂ ਦੱਸਿਆ […]

first-punjabi-sikh-died-in-newyork-with-corona

Corona Virus in NewYork: Corona ਦੇ ਕਹਿਰ ਨਾਲ NewYork ਵਿੱਚ ਪਹਿਲੇ ਪੰਜਾਬੀ ਸਿੱਖ ਦੀ ਮੌਤ

Corona Virus in NewYork: ਅਮਰੀਕਾ ਦੇ ਸੂਬੇ ਨਿਊਯਾਰਕ ਵਿਚ ਪਹਿਲੇ ਪੰਜਾਬੀ ਸਿੱਖ ਦੀ COVID-19 ਨਾਲ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਮਟੀਏ ਦਾ ਇੱਕ ਕਰਮਚਾਰੀ ਸੀ, ਜਿਸ ਦਾ ਨਾਂ ਮਹਿੰਦਰ ਸਿੰਘ ਦੱਸਿਆ ਜਾਂਦਾ ਹੈ। ਉਸ ਦੀ ਮੌਤ COVID-19 Corona Virus ਨਾਲ ਕਾਰਨ ਹੋਈ।ਜਿਸ ਦੀ ਮਸ਼ਹੂਰੀ ਕੋਰੋਨਾਵਾਇਰਸ ਵਜੋਂ ਜਾਣੀ […]