Hema malini

ਹੇਮਾ ਮਾਲਿਨੀ ਨੇ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ

ਫਿਲਮੀ ਦੁਨੀਆ ਤੋਂ ਸਿਆਸਤ ਵਿੱਚ ਆਈ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀਆਂ ਆਖ਼ਰੀ ਚੋਣਾਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਕਦੀ ਲੋਕ ਸਭਾ ਚੋਣਾਂ ਨਹੀਂ ਲੜਨਗੇ। ਮੌਜੂਦਾ ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਹੇਮਾ ਮਾਲਿਨੀ ਬੀਜੇਪੀ ਦੀ ਉਮੀਦਵਾਰ ਹਨ। ਮਥੁਰਾ ਤੋਂ ਕਾਂਗਰਸ […]

katrina-kaif-launches-her-beauty-line-product

ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਸ ਨੇ ਇਹ ਸੁਪਨਾ ਦੋ ਸਾਲ ਪਹਿਲਾ ਦੇਖਿਆ ਸੀ। ਜੀ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਕੈਟਰੀਨਾ ਕੈਫ ਨੇ ਆਪਣੇ ਬਿਊਟੀ ਪ੍ਰੋਡਕਟ ‘ਕੇ ਬਾਈ ਬਿਊਟੀ’ ਦੇ […]

hema-malini-birthday

ਹੇਮਾ ਮਾਲਿਨੀ ਦਾ ਡ੍ਰੀਮ ਗਰਲ ਬਣਨ ਤੋਂ ਭਾਜਪਾ ਦੇ ਸੰਸਦ ਤੱਕ ਦਾ ਸਫ਼ਰ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਕਿਸੇ ਵੀ ਜਾਨ ਪਛਾਣ ਦੀ ਮਹੁਤਾਜ ਨਹੀਂ ਹਨ। ਉਹਨਾਂ ਨੇ ਸਿਰਫ ਬਾਲੀਵੁੱਡ ਦੀ ਸਕ੍ਰੀਨ ਤੇ ਹੀ ਨਹੀਂ ਸਗੋਂ ਰਾਜਨੀਤੀ ਦੇ ਵਿੱਚ ਵੀ ਆਪਣੀ ਕਿਸਮਤ ਚਮਕਾਈ ਹੈ। ਹੇਮਾ ਮਾਲਿਨੀ ਅੱਜ ਆਪਣਾ 71ਵਾਂ ਜਨਮ ਦਿਨ ਮਨ ਰਹੇ ਹਨ। ਹੇਮਾ ਮਾਲਿਨੀ ਨੂੰ ਫਿਲਮ ‘ਸਪਨੋਂ ਕਾ ਸੌਦਾਗਰ’ ਦੇ ਨਾਲ ਬਾਲੀਵੁੱਡ ਦੇ ਵਿੱਚ ਪਛਾਣ […]

sunny deol meet amit shah

ਪੰਜਾਬ ‘ਚ ਬੀਜੇਪੀ ਦੀ ਬਾਗਡੋਰ ਸੰਭਾਲਣਗੇ ਸੰਨੀ ਦਿਓਲ!

ਆਪਣੀ ਮਤਰੇਈ ਮਾਂ ਹੇਮਾ ਮਾਲਿਨੀ ਵਾਂਗ ਸੰਨੀ ਦਿਓਲ ਵੀ ਜਲਦ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇੰਨ੍ਹੀ ਦਿਨੀਂ ਸੰਨੀ ਦਿਓਲ ਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ, ਸੰਨੀ ਦਿਓਲ ਨੂੰ ਪੰਜਾਬ ਦੀ ਕਿਸੇ ਵੀ ਲੋਕ ਸਭਾ ਸੀਟ ਤੋਂ ਲੜਾਉਣਾ ਚਾਹੁੰਦੇ ਹਨ। ਇਸ ਲਈ ਉਹ […]

No holiday on sunday due to 31 march

ਇਸ ਵਾਰ ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ, ਨਹੀਂ ਹੋਵੇਗੀ ਬੈਂਕਾਂ ‘ਚ ਛੁੱਟੀ

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਰਕਾਰੀ ਲੇਣ-ਦੇਣ ਕਰਨ ਵਾਲੀ ਸਾਰੀ ਬੈਂਕ ਦੀ ਸ਼ਾਖਾਵਾਂ ਇਸ ਐਤਵਾਰ ਯਾਨੀ 31 ਮਾਰਚ ਨੂੰ ਖੁਲ੍ਹੀਆ ਰਹਿਣਗੀਆਂ। ਕੇਂਦਰੀ ਬੈਂਕ ਨੇ ਇਸ ਸੰਬੰਧੀ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਜਰੂਰ ਪੜ੍ਹੋ : ਹੇਮਾ ਮਾਲਿਨੀ ਨੇ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ ਅਸਲ ‘ਚ ਚਾਲੂ ਵਿੱਤ ਵਰ੍ਹੇ ਦਾ ਆਖਰੀ […]

Rahul Gandhi

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਐਲਾਨ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਘੱਟੋ-ਘੱਟ ਆਮਦਨ ਦੀ ਗਰੰਟੀ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਪਾਰਟੀ ਜਿੱਤੀ ਤਾਂ ਸਰਕਾਰ ਦੇਸ਼ ਦੇ ਸਭ ਤੋਂ ਗਰੀਬ 20 ਫੀਸਦੀ ਲੋਕਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਯੋਜਨਾ ਨਾਲ […]