ਐਸਐਸਪੀ ਸੰਦੀਪ ਗੋਇਲ ਨੇ ਆਪਣੇ ਹੀ ਵਿਭਾਗ ਨੂੰ ਸੁਣਾਈਆਂ ਖਰੀਆਂ-ਖਰੀਆਂ
ਫਿਰੋਜ਼ਪੁਰ: ਐਸਐਸਪੀ ਸੰਦੀਪ ਗੋਇਲ ਦੀ ਨਸ਼ਿਆਂ ਵਿਰੁੱਧ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਨਸ਼ਿਆਂ ਵਿੱਚ ਗ਼ਰਕ ਹੋ ਰਹੀ ਜਵਾਨੀ ਨੂੰ ਸੁਧਾਰਨ ਲਈ ਸੈਮੀਨਾਰ ਕਰਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਐਸਐਸਪੀ ਗੋਇਲ ਨੇ ਆਪਣੇ ਹੀ ਪੁਲਿਸ ਵਿਭਾਗ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨਸ਼ਾ ਖਤਮ ਨਾ ਹੋਣ ਪਿੱਛੇ ਆਪਣੇ ਵਿਭਾਗ ਦੀ ਨਾਕਾਮੀ ਨੂੰ ਵੱਡਾ […]