apple-ceo-distributes-over-1-million-masks-due-to-corona

Corona Updates: APPLE CEO Tim Cook ਨੇ Corona ਪ੍ਰਭਾਵਿਤ ਇਲਾਕਿਆਂ ਦੇ ਲਈ ਕੀਤਾ ਵੱਡਾ ਐਲਾਨ

Corona Updates: Apple CEO Tim Cook ਨੇ ਪਿਛਲੇ ਦਿਨੀਂ ਟਵਿੱਟ ਕਰਕੇ ਮੈਡੀਕਲ ਕਰਮਚਾਰੀਆਂ ਲਈ ਮਾਸਕ ਕਮਿਸ਼ਨ ਕਰਨ ਦੇ ਬਾਰੇ ‘ਚ ਜਾਣਕਾਰੀ ਦਿੱਤੀ ਸੀ। Tim Cook ਨੇ ਹੁਣ ਇਕ ਨਵੀਂ ਵੀਡੀਓ ਟਵਿਟ ਰਾਹੀਂ Corona ਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਮਰੀਕਾ ਅਤੇ ਯੂਰੋਪ ‘ਚ 1 ਕਰੋੜ ਮਾਸਕ ਵੰਡਣ ਦਾ ਦਾਅਵਾ ਕੀਤਾ ਹੈ। Tim Cook ਨੇ ਆਪਣੀ ਵੀਡੀਓ […]