ਪੰਜਾਬ: ਤਬਲੀਗੀ ਜਮਾਤ ਵਿੱਚ 432 ਲੋਕਾਂ ਵਿੱਚੋ 422 ਦੀ ਹੋਈ ਪਛਾਣ, 350 ਜਮਾਤੀਆਂ ਦੇ ਲਏ ਸੈਂਪਲ
ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ਼ ਵਿਚ ਤਬਲੀਗੀ ਜਮਾਤ ਵਿਚ ਹਿੱਸਾ ਲੈਣ ਗਏ ਪੰਜਾਬ ਦੇ 432 ਲੋਕਾਂ ਦੀ ਸੂਚੀ ਸੂਬਾ ਸਰਕਾਰ ਨੂੰ ਮਿਲੀ ਹੈ। ਇਨ੍ਹਾਂ ਵਿਚੋਂ ਰਾਜ ਸਰਕਾਰ ਨੇ 422 ਲੋਕਾਂ ਦੀ ਪਛਾਣ ਕੀਤੀ ਹੈ। ਹਾਲਾਂਕਿ ਇਨ੍ਹਾਂ 432 ਲੋਕਾਂ ਵਿਚੋਂ ਹੁਣ ਤਕ ਸਿਰਫ 350 ਲੋਕ ਪੰਜਾਬ ਵਾਪਸ ਆਏ ਹਨ। ਸਿਹਤ ਵਿਭਾਗ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ […]