rhea-chakraborty-birthday-wish-for-sushant-singh-rajput

Sushant Singh Rajput Birthday: ਰਿਆ ਨੇ ਕੀਤਾ ਪਿਆਰ ਦਾ ਇਜ਼ਹਾਰ, ਆਪਣੇ ਰਿਸ਼ਤੇ ਨੂੰ ਕੀਤਾ Official

Sushant Singh Rajput ਇੱਕ ਬਹੁਤ Most Talented ਅਦਾਕਾਰ ਹੈ। ਮੰਗਲਵਾਰ ਨੂੰ ਯਾਨੀ ਕਿ ਅੱਜ ਉਹ ਆਪਣਾ 34 ਵਾਂ ਜਨਮਦਿਨ ਮਨਾ ਰਹੇ ਨੇ। ਸੁਸ਼ਾਂਤ ਦੀ ਸਪੈਸ਼ਲ ਗਰਲਫ੍ਰੈਂਡ Rhea Chakraborty ਨੇ ਉਨ੍ਹਾਂ ਨੂੰ ਆਪਣੇ ਜਨਮਦਿਨ ‘ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸਨੇ Sushant Rajput ਨਾਲ ਕੁੱਝ ਵਿਸ਼ੇਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। Rhea ਅਤੇ Sushant ਦੀਆਂ ਇਨ੍ਹਾਂ […]