Sushant Singh Rajput Birthday: ਰਿਆ ਨੇ ਕੀਤਾ ਪਿਆਰ ਦਾ ਇਜ਼ਹਾਰ, ਆਪਣੇ ਰਿਸ਼ਤੇ ਨੂੰ ਕੀਤਾ Official

rhea-chakraborty-birthday-wish-for-sushant-singh-rajput

Sushant Singh Rajput ਇੱਕ ਬਹੁਤ Most Talented ਅਦਾਕਾਰ ਹੈ। ਮੰਗਲਵਾਰ ਨੂੰ ਯਾਨੀ ਕਿ ਅੱਜ ਉਹ ਆਪਣਾ 34 ਵਾਂ ਜਨਮਦਿਨ ਮਨਾ ਰਹੇ ਨੇ। ਸੁਸ਼ਾਂਤ ਦੀ ਸਪੈਸ਼ਲ ਗਰਲਫ੍ਰੈਂਡ Rhea Chakraborty ਨੇ ਉਨ੍ਹਾਂ ਨੂੰ ਆਪਣੇ ਜਨਮਦਿਨ ‘ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸਨੇ Sushant Rajput ਨਾਲ ਕੁੱਝ ਵਿਸ਼ੇਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। Rhea ਅਤੇ Sushant ਦੀਆਂ ਇਨ੍ਹਾਂ ਫੋਟੋਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਰਿਆ ਨੇ ਸੁਸ਼ਾਂਤ ਨਾਲ ਆਪਣੇ ਰਿਸ਼ਤੇ ਨੂੰ Official ਕਰ ਦਿੱਤਾ ਹੈ।

ਇਹ ਵੀ ਪੜ੍ਹੋ: Mental Health ਪ੍ਰਤੀ ਫੈਲਾਈ ਜਾਗਰੂਕਤਾ, Deepika ਨੂੰ ਮਿਲਿਆ Crystal Award 2020

ਦਰਅਸਲ, ਰੀਆ ਨੇ ਸੁਸ਼ਾਂਤ ਨਾਲ ਸ਼ੇਅਰ ਕੀਤੀ ਫੋਟੋ ਵਿਚ ਉਨ੍ਹਾਂ ਦੋਵਾਂ ਦੀ ਕੈਮਿਸਟਰੀ ਜ਼ਬਰਦਸਤ ਹੈ। ਦੋਵੇਂ ਇਕ ਦੂਜੇ ਨਾਲ ਕਾਫ਼ੀ ਖੁਸ਼ ਲੱਗ ਰਹੇ ਹਨ। ਰੀਆ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ- Happy birthday to the most beautiful ” supermassive black hole. Shine on you crazy diamond @sushantsinghrajput 💕💥❤️🌈⭐️🍭💜🧡.

ਦੱਸ ਦੇਈਏ ਕਿ Rhea Chakraborty ਅਤੇ Sushant Singh Rajput ਦੇ ਵਿਚਕਾਰ ਕਈ ਦਿਨਾਂ ਤੋਂ ਰਿਲੇਸ਼ਨਸ਼ਿਪ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ, ਦੋਵਾਂ ਨੇ ਅਜੇ ਇਸ ਨੂੰ Official ਨਹੀਂ ਕੀਤਾ ਹੈ। ਹਾਲ ਹੀ ਵਿੱਚ, ਅਜਿਹੀਆਂ ਖਬਰਾਂ ਆਈਆਂ ਸਨ ਕਿ ਸੁਸ਼ਾਂਤ ਰਿਆ ਦੇ ਘਰ ਸ਼ਿਫਟ ਹੋ ਗਿਆ ਹੈ, ਜੋ ਬਾਂਦਰਾ ਵਿਚ ਹੈ ਅਤੇ ਉਸਦੇ ਘਰ ਤੋਂ ਬਹੁਤ ਦੂਰ ਨਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ