sukhna-lake-will-remain-open-on-weekend-lockdown

Chandigarh News: ਚੰਡੀਗੜ੍ਹ ਵਾਸੀਆਂ ਲਈ ਆਈ ਖੁਸ਼ੀ ਦੀ ਖ਼ਬਰ, ਵੀਕਐਂਡ ‘ਤੇ ਖੁੱਲ੍ਹੀ ਰਹੇਗੀ ਸੁਖਨਾ ਲੇਕ

Chandigarh News: ਯੂਟੀ ਚੰਡੀਗੜ੍ਹ ਦੇ ਵਾਸੀਆਂ ਲਈ ਬੇਹੱਦ ਚੰਗੀ ਖ਼ਬਰ ਹੈ। ਕੋਰੋਨਾਵਾਇਰਸ ਕਾਰਨ ਵੀਕਐਂਡ ਦੇ ਬੰਦ ਰਹਿਣ ਵਾਲੀ ਸੁਖਨਾ ਝੀਲ ਨੂੰ ਹੁਣ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਨੂੰ […]