shilpa shinde join congress

ਸਿਆਸਤ ਦੇ ਮੈਦਾਨ ’ਚ ਉਤਰੀ ਬਿਗਬੌਸ 11 ਜੇਤੂ ਐਕਟਰੈਸ ਸ਼ਿਲਪਾ ਸ਼ਿੰਦੇ

1. ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ। 2. ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ […]