coronavirus-balbir-singh-seechewal-news

Corona in Punjab: ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੇ ਚਾਰ ਸੇਵਾਦਾਰਾਂ ਦੀ Corona ਰਿਪੋਰਟ ਆਈ ਸਾਹਮਣੇ

Corona in Punjab: ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਚਾਰ ਸੇਵਾਦਾਰਾਂ ਦੇ Coronavirus ਟੈਸਟ ਨੈਗੇਟਿਵ ਆਏ ਹਨ। ਸੰਤ ਸੀਚੇਵਾਲ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੰਤ ਸੀਚੇਵਾਲ 13 ਮਾਰਚ ਨੂੰ ਮਰਹੂਮ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ‘ਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਆਪ ਇਕਾਂਤਵਾਸ ‘ਚ ਰੱਖਿਆ […]