corona-in-punjab-2-new-corona-positive-in-roopnagar

Corona in Punjab: ਪੰਜਾਬ ਵਿੱਚ Corona ਦਾ ਕਹਿਰ, ਰੂਪਨਗਰ ਵਿੱਚ Corona ਦੇ ਦੋ ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Punjab: ਪੂਰੀ ਦੁਨੀਆ ‘ਚ ਕਹਿਰ ਕਰਨ ਵਾਲੇ Coronavirus ਨੇ ਪੰਜਾਬ ਨੂੰ ਵੀ ਆਪਣੇ ਲਪੇਟੇ ‘ਚ ਲੈ ਲਿਆ ਹੈ। ਪੰਜਾਬ ਦੇ ਰੂਪਨਗਰ ਸ਼ਹਿਰ ‘ਚ Coronavirus ਦੇ 2 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇੱਥੇ ਪਿੰਡ ਚਤਾਮਲੀ ਦੇ 55 ਸਾਲਾ Corona ਪੀੜਤ ਮਰੀਜ਼ ਦੀ ਪਤਨੀ ਅਤੇ 16 ਸਾਲਾ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ […]