robbery-avtar-gas-agency-ludhiana

Robbery News Ludhiana: ਗੈਸ ਏਜੰਸੀ ਦੇ ਮਾਲਕ ਨੂੰ ਬੰਧਕ ਬਣਾ ਕੇ ਲੁੱਟੇ ਡੇਢ ਲੱਖ ਰੁਪਏ

Robbery News Ludhiana: ਸਮਰਾਲਾ ਚੌਕ ਸਥਿਤ ਅਵਤਾਰ ਗੈਸ ਸਰਵਿਸ ਦਫ਼ਤਰ ਵਿੱਚ 4 ਹਥਿਆਰਬੰਦ ਲੁਟੇਰੇ ਹਥਿਆਰਾਂ ਦੇ ਜ਼ੋਰ ‘ਤੇ ਗੈਸ ਏਜੰਸੀ ਦੇ ਮਾਲਿਕ ਏਜੰਸੀ ਗੌਰਵ ਹਾਂਡਾ ਅਤੇ ਗੈਸ ਏਜੰਸੀ ਦੇ 2 ਹੋਰ ਵਰਕਰਾਂ ਨੂੰ ਬੰਧਕ ਬਣਾ ਕੇ ਡੇਢ ਲੱਖ ਰੁਪਏ ਦੀ ਨਕਦੀ, ਸੋਨੇ ਦੀ ਚੇਨ ਅਤੇ ਅੰਗੂਠੀ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਉਕਤ ਘਟਨਾ […]