gang-rape-with-six-minor-girls-in-kala-mati-khunti-jharkhand

Jharkhand Rape News: ਝਾਰਖੰਡ ਦੇ ਖੁੰਟੀ ‘ਚ ਮੇਲੇ ਤੋਂ ਆ ਰਹੀਆਂ ਛੇ ਲੜਕੀਆਂ ਨਾਲ ਸਮੂਹਿਕ ਜਬਰ ਜਨਾਹ

Jharkhand Rape News: ਰਾਜਧਾਨੀ ਰਾਂਚੀ ਦੇ ਨੇੜਲੇ ਖੁੰਟੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਾਲਾ ਮਾਟੀ ਦੇ ਨੇੜਲੇ ਪਿੰਡ ਦੀਆਂ 6 ਲੜਕੀਆਂ ਨਾਲ ਛੇੜਛਾੜ, ਬਲਾਤਕਾਰ ਦੀ ਕੋਸ਼ਿਸ਼ ਅਤੇ Gang Rape ਦੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ, ਸਾਰੀਆਂ ਛੇ ਲੜਕੀਆਂ ਰੰਗ ਰਾੜੀ ਮੇਲਾ ਵੇਖ ਕੇ ਆਪਣੇ ਪਿੰਡ ਵਾਪਸ ਆ […]