young-men-made-a-wrong-video-of-the-girl

Faridkot Rape News: ਫਰੀਦਕੋਟ ਵਿੱਚ ਇਨਸ਼ਾਨੀਅਤ ਹੋਈ ਸ਼ਰਮਸਾਰ, 2 ਨੌਜਵਾਨਾਂ ਨੇ ਕੀਤੀ ਜ਼ਬਰ-ਜਨਾਹ ਦੀ ਕੋਸਿਸ, ਬਣਾਈ ਅਸ਼ਲੀਲ ਵੀਡੀਓ

Faridkot Rape News: ਥਾਣਾ ਲੰਬੀ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਪਿੰਡ ਦੇ ਹੀ ਦੋ ਮੁੰਡਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ 15 ਸਾਲਾ ਕੁੜੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ‘ਚ ਕਿਹਾ ਹੈ ਕਿ ਉਹ 1 ਅਗਸਤ ਨੂੰ ਆਪਣੇ ਚਾਚੇ ਦੇ ਘਰ […]