hrithik roshan and rakesh roshan

ਰਾਕੇਸ਼ ਰੋਸ਼ਨ ਨੂੰ ਹੋਇਆ ਗਲ ‘ਚ ਕੈਂਸਰ , ਬੇਟੇ ਰਿਤੀਕ ਨੇ ਕੀਤਾ ਖੁਲਾਸਾ

ਫ਼ਿਲਮ ਮੇਕਰ ਅਤੇ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ‘ਚ ਕੈਂਸਰ ਹੋ ਗਿਆ ਹੈ। ਇਸ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸ਼ੇਅਰ ਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪਿਤਾ ਨੂੰ ਥ੍ਰੋਟ ਕੈਂਸਰ ਹੈ। ਰਾਕੇਸ਼ ਅਤੇ ਰਿਤੀ ਦੀ ਇਹ ਤਸਵੀਰ […]