ranveer singh

‘ਗੱਲੀ ਬੁਆਏ’ ਦੀ ਸਫਲਤਾ ਮਗਰੋਂ ਰਣਵੀਰ ਨੂੰ ਮਿਲ ਰਹੀ ਧੜਾਧੜ ਫ਼ਿਲਮਾਂ, ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਕੀਤੀ ਸਾਈਨ

ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਹੁਣ ਤਕ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਸਾਲ 2019 ਦੀ ਸ਼ੁਰੂਆਤ ‘ਗੱਲੀ ਬੁਆਏ’ ਨਾਲ ਕੀਤੀ ਜਿਸ ਨੇ ਬਾਕਸਆਫਿਸ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਹੁਣ ਜੇਕਰ ਰਣਵੀਰ ਦੇ ਨਵੇਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡਾਈਰੈਕਟਰ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਸਾਈਨ ਕੀਤੀ ਹੈ। […]