Ptc-Network-MD-and-President-Rabindra-Narayanji's-mother-passes-away

ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਰਾਸ਼ਟਰਪਤੀ ਰਬਿੰਦਰ ਨਾਰਾਇਣ ਜੀ ਦੀ ਮਾਂ ਦਾ ਦਿਹਾਂਤ

ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਬਿੰਦਰਾ ਨਾਰਾਇਣ ਜੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ , ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਮਿਥਲੇਸ਼ ਰਾਣੀ ਮਾਥੁਰ (1938-2021) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪੂਰੇ ਪੀਟੀਸੀ ਨੈੱਟਵਰਕ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਬਿੰਦਰਾ ਨਾਰਾਇਣ ਜੀ ਨੇ ਇੱਕ ਪੋਸਟ […]