PV Sindhu

ਪੀਵੀ ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਭਾਰਤੀ ਬੈਡਮਿੰਟਨ ਸਟਾਰ PV Sindhu ਨੇ ਬਿੰਗ ਜੀਆਓ ਨੂੰ 21-13, 21-15 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਪੀਵੀ ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।ਇਸ ਤੋਂ ਪਹਿਲਾਂ ਇਹ ਕਾਰਨਾਮਾ ਸੁਸ਼ੀਲ ਕੁਮਾਰ ਕਰ ਚੁੱਕੇ ਹਨ। ਪੂਰੇ ਮੈਚ ਵਿੱਚ ਪੀ ਵੀ ਸੰਧੂ ਆਪਣੇ ਰੰਗ ਵਿਚ ਖੇਡਦੀ ਨਜ਼ਰ ਆਈ ਅਤੇ ਮੈਚ ਨੂੰ […]