ਭਾਰਤੀ ਬੈਡਮਿੰਟਨ ਸਟਾਰ PV Sindhu ਨੇ ਬਿੰਗ ਜੀਆਓ ਨੂੰ 21-13, 21-15 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਪੀਵੀ ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।ਇਸ ਤੋਂ ਪਹਿਲਾਂ ਇਹ ਕਾਰਨਾਮਾ ਸੁਸ਼ੀਲ ਕੁਮਾਰ ਕਰ ਚੁੱਕੇ ਹਨ।
ਪੂਰੇ ਮੈਚ ਵਿੱਚ ਪੀ ਵੀ ਸੰਧੂ ਆਪਣੇ ਰੰਗ ਵਿਚ ਖੇਡਦੀ ਨਜ਼ਰ ਆਈ ਅਤੇ ਮੈਚ ਨੂੰ ਇੱਕ ਪਾਸੜ ਬਣਾ ਦਿੱਤਾ।