Zika Virus

ਜ਼ੀਕਾ ਵਾਇਰਸ: ਕੇਰਲ ਤੋਂ ਸ਼ੁਰੂ ਹੋਕੇ ਮਹਾਰਾਸ਼ਟਰ ਤੱਕ ਪਹੁੰਚਿਆ ਜ਼ੀਕਾ ਵਾਇਰਸ ਕੀ ਹੈ ਤੇ ਕੀ ਹੈ ਇਸ ਦਾ ਬਚਾਅ

ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਸੂਬੇ ਦਾ ਪਹਿਲਾ ਕੇਸ ਹੈ। 50 ਸਾਲਾ ਔਰਤ ਜੋ ਜ਼ੀਕਾ ਵਾਇਰਸ ਨਾਲ ਪੀੜ੍ਹਤ ਪਾਈ ਗਈ ਹੈ, ਉਹ ਬਾਲੇਸਰ ਹੈਲਥ ਸੈਂਟਰ ਵਿਚ ਇਲਾਜ ਕਰਵਾ ਰਹੀ ਸੀ। ਇਸ ਔਰਤ ਨੂੰ ਪਹਿਲਾਂ ਚਿਕਨਗੁਨੀਆਂ ਹੋਇਆ ਸੀ। ਜੁਲਾਈ ਦੇ ਦੂਜੇ ਹਫ਼ਤੇ ਕੇਰਲਾ ਵਿਚ ਜ਼ੀਕਾ ਵਾਇਰਸ […]

heavy-rain-in-pune

ਪੁਣੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਹੁਣ ਤੱਕ 7 ਮੌਤਾਂ, ਸਕੂਲ-ਕਾਲਜ਼ ਰਹਿਣਗੇ ਬੰਦ

ਮਾਨਸੂਨ ਖ਼ਤਮ ਹੋਣ ਤੋਂ ਬਾਅਦ ਵੀ ਪੁਣੇ ਵਿੱਚ ਬਾਰਿਸ਼ ਦਾ ਕਹਿਰ ਜਾਰੀ ਹੈ। ਪੁਣੇ ਵਿੱਚ ਭਾਰੀ ਬਾਰਿਸ਼ ਪੈਣ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਅਤੇ ਸੜਕਾਂ ਉੱਪਰ ਬਾਰਿਸ਼ ਦਾ ਪਾਣੀ ਜਮ੍ਹਾ ਹੋ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਣੇ ਦੇ ਇੱਕ ਇਲਾਕੇ ਵਿੱਚ ਕੰਧ ਡਿੱਗਣ ਦੇ […]

sikh rescue kashmiri girls

ਸਿੱਖ ਲੜਕਿਆਂ ਨੇ ਕਸ਼ਮੀਰੀ ਲੜਕੀਆਂ ਨੂੰ ਸੁਰੱਖਿਅਤ ਘਰੇ ਪਹੁੰਚਾ ਕੇ ਸੈਂਕੜੇ ਸਾਲ ਪੁਰਾਣਾ ਇਤਿਹਾਸ ਕਰਵਾਇਆ ਯਾਦ

ਦੁਨੀਆਂ ਵਿੱਚ ਸਭ ਤੋਂ ਬਹਾਦਰ ਕੌਮ ਸਿੱਖ ਕੌਮ ਨੂੰ ਮੰਨਿਆ ਗਿਆ ਹੈ। ਕਿਉਂਕਿ ਪੁਰਾਣੇ ਸਮਿਆਂ ਵਿੱਚ ਹਿੰਦੂ ਧੀਆਂ ਨੂੰ ਮੁਸਲਮਾਨਾਂ ਤੋਂ ਬਚਾਉਣ ਦੇ ਲਈ ਸਿੱਖ ਹਮੇਸ਼ਾ ਹੀ ਡਟ ਕੇ ਖੜੇ ਹਨ। ਪਰ ਅਫਸੋਸ਼ ਦੇਸ਼ ਵਿੱਚ ਫਿਰ ਤੋਂ ਉਸ ਤਰਾਂ ਦੇ ਹਾਲਾਤ ਬਣਦੇ ਜਾ ਰਹੇ ਹਨ। ਜਿਸ ਕਰਕੇ ਕਸ਼ਮੀਰੀ ਲੜਕੀਆਂ ਬਹੁਤ ਹੀ ਅਸੁਰੱਖਿਅਤ ਹਨ। ਇਹਨਾਂ ਲੜਕੀਆਂ […]