Phillaur police arrive with drug smugglers at Pindi Street, found no clue

Ludhiana News: ਫਿਲੌਰ ਪੁਲਿਸ ਨਸ਼ਾ ਤਸਕਰਾਂ ਨੂੰ ਲੈ ਕੇ ਪਹੁੰਚੇ ਪਿੰਡੀ ਸਟ੍ਰੀਟ, ਕੋਈ ਸੁਰਾਗ ਨਹੀਂ ਲੱਗਿਆ ਹੱਥ

Ludhiana News: ਲੁਧਿਆਣਾ ਦੀ ਪਿੰਡੀ ਸਟ੍ਰੀਟ ਤੋਂ ਨਸ਼ਿਆਂ ਦੀ ਸਪਲਾਈ ਜਾਰੀ ਹੈ। ਫਿਲੌਰ ਪੁਲਿਸ ਦੁਆਰਾ ਫੜੇ ਗਏ ਤਸਕਰ ਦੁਆਰਾ ਇਹ ਖੁਲਾਸਾ ਹੋਇਆ ਹੈ। ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਥੋਂ ਦੀ ਇੱਕ ਦੁਕਾਨ ਤੋਂ 20 ਹਜ਼ਾਰ ਗੋਲੀਆਂ ਲੈ ਲਈਆਂ ਸਨ ਅਤੇ ਪੁਲਿਸ ਨੇ ਉਸਨੂੰ ਫੜ ਲਿਆ। ਪੁਲਿਸ ਉਸਦੇ ਨਾਲ ਪਿੰਡੀ ਸਟ੍ਰੀਟ ਪਹੁੰਚੀ, ਪਰ […]