Petrol ਅਤੇ Diesel ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਦੇਖੋ Petrol Diesel Price List
Petrol Diesel Price News: ਸ਼ੁੱਕਰਵਾਰ ਨੂੰ Petrol ਅਤੇ Diesel ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਦਿੱਲੀ ਸਮੇਤ ਦੇਸ਼ ਦੇ ਵੱਡੇ ਮਹਾਂਨਗਰਾਂ ਵਿੱਚ Petrol ਅਤੇ ਡੀਜ਼ਲ ਅੱਜ ਪਹਿਲਾਂ ਨਾਲੋਂ ਸਸਤਾ ਹੋ ਰਿਹਾ ਹੈ। ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 22 ਪੈਸੇ ਦੀ ਗਿਰਾਵਟ ਆਈ ਹੈ, ਜਿਸ ਕਾਰਨ ਪੈਟਰੋਲ ਦੀ ਕੀਮਤ 74.43 ਰੁਪਏ ਪ੍ਰਤੀ ਲੀਟਰ […]