Petrol ਅਤੇ Diesel ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਦੇਖੋ Petrol Diesel Price List

petrol-diesel-price-today-in-india

Petrol Diesel Price News: ਸ਼ੁੱਕਰਵਾਰ ਨੂੰ Petrol ਅਤੇ Diesel ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਦਿੱਲੀ ਸਮੇਤ ਦੇਸ਼ ਦੇ ਵੱਡੇ ਮਹਾਂਨਗਰਾਂ ਵਿੱਚ Petrol ਅਤੇ ਡੀਜ਼ਲ ਅੱਜ ਪਹਿਲਾਂ ਨਾਲੋਂ ਸਸਤਾ ਹੋ ਰਿਹਾ ਹੈ। ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 22 ਪੈਸੇ ਦੀ ਗਿਰਾਵਟ ਆਈ ਹੈ, ਜਿਸ ਕਾਰਨ ਪੈਟਰੋਲ ਦੀ ਕੀਮਤ 74.43 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਇਸ ਦੇ ਨਾਲ ਹੀ Diesel 25 ਪੈਸੇ ਘੱਟ ਕੇ 67.61 ਰੁਪਏ ਪ੍ਰਤੀ ਲੀਟਰ ਹੋ ਰਿਹਾ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇਥੇ ਵੀ ਸ਼ੁੱਕਰਵਾਰ ਨੂੰ Petrol 22 ਪੈਸੇ ਦੀ ਗਿਰਾਵਟ ਨਾਲ ਕੀਮਤ 77.04 ਰੁਪਏ ਪ੍ਰਤੀ ਲੀਟਰ ਅਤੇ Diesel 25 ਪੈਸੇ ਘੱਟ ਕੇ 79.97 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ Petrol 22 ਪੈਸੇ ਦੀ ਗਿਰਾਵਟ ਨਾਲ 80.03 ਰੁਪਏ ਪ੍ਰਤੀ ਲੀਟਰ ਅਤੇ Diesel 27 ਪੈਸੇ ਘੱਟ ਕੇ 70.88 ਰੁਪਏ ਪ੍ਰਤੀ ਲੀਟਰ ‘ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ: SenSex-Nfity ਵਿੱਚ ਸੁਸਤੀ ਬਰਕਰਾਰ, Axiz Bank ਦਾ ਸ਼ੇਅਰ ਵਿੱਚ 2 ਫੀਸਦੀ ਤੇਜ਼ੀ

ਚੇਨਈ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇੱਥੇ Petrol ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। Petrol 23 ਪੈਸੇ ਘੱਟ ਕੇ 77.31 ਰੁਪਏ ਪ੍ਰਤੀ ਲੀਟਰ ਤੇ Diesel ਸੇ ਘੱਟ ਕੇ 71.43 ਰੁਪਏ ਪ੍ਰਤੀ ਲੀਟਰ ‘ਤੇ ਬੰਦ ਹੋਇਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਗੱਲ ਕਰੀਏ ਤਾਂ ਇੱਥੇ ਸ਼ੁੱਕਰਵਾਰ ਨੂੰ Petrol 78.58 ਰੁਪਏ ਪ੍ਰਤੀ ਲੀਟਰ ਅਤੇ Diesel 72.95 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Business News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ