one-new-corona-case-in-mohali

Corona in Punjab: ਪੰਜਾਬ ਵਿੱਚ Corona ਨੇ ਪਸਾਰੇ ਪੈਰ, ਮੋਹਾਲੀ ਵਿੱਚ ਇਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

Corona in Punjab: ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸੈਕਟਰ-68 ਦੇ ਰਹਿਣ ਵਾਲੇ ਵਿਅਕਤੀ ਦੀ ਤਾਂ ਪਹਿਲਾਂ ਹੀ Corona ਰਿਪੋਰਟ ਪਾਜ਼ੇਟਿਵ ਆਈ ਸੀ, ਹੁਣ ਸੋਮਵਾਰ ਨੂੰ ਉਸ ਦੇ 29 ਸਾਲਾ ਬੇਟੇ ਦੀ Corona ਸਬੰਧੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਪੁਲਸ ਦੀਆਂ ਟੀਮਾਂ ਸੈਕਟਰ-68 ਪਹੁੰਚ ਗਈਆਂ ਹਨ […]