Marriage Bride Groom

NRI ਧੋਖੇਬਾਜ਼ ਪਤੀਆਂ ਵੱਲੋਂ ਪੀੜਤ ਮੁਟਿਆਰਾਂ ਨੇ ਵਿਸ਼ੇਸ਼ ਕੌਮਾਂਤਰੀ ਕਾਨੂੰਨ ਦੀ ਕੀਤੀ ਮੰਗ

ਸੰਕੇਤਕ ਤਸਵੀਰ ਪਰਮਿੰਦਰ ਕੌਰ (ਬਦਲਿਆ ਹੋਇਆ ਨਾਂਅ) ਦਾ ਕਹਿਣਾ ਹੈ ਕਿ 2015 ‘ਚ ਉਨ੍ਹਾਂ ਦਾ ਵਿਆਹ ਇੱਕ ਸੁਫ਼ਨਾ ਸੱਚ ਹੋਣ ਜਿਹਾ ਸੀ ਤੇ ਉਸ ਤੋਂ ਬਾਅਦ ਦੇ 40 ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਬੇਹਤਰੀਨ ਪਲ ਸਨ। ਪਰ ਉਸਦੇ ਪਤੀ ਦੇ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਪਰਮਿੰਦਰ ਨੇ […]