nora-fatehi-and-prabhu-deva-dance-video-viral

Nora Fatehi ਅਤੇ Prabhu Deva ਦੇ ਵਿਚਕਾਰ ਸਟੇਜ ‘ਤੇ ਅਹਿਮ ਮੁਕਾਬਲਾ, ਵੀਡੀਓ ਵਾਇਰਲ

Nora Fatehi ਇੱਕ ਅਭਿਨੇਤਰੀ ਦੇ ਨਾਲ ਨਾਲ ਇੱਕ ਵਧੀਆ ਡਾਂਸਰ ਹੈ। ਉਸ ਦੇ ਡਾਂਸ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜਿਆਦਾ ਹੋ ਚੁੱਕੀ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਦੇ ਗੀਤਾਂ ਵਿੱਚ ਆਪਣੇ ਡਾਂਸ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਹੈ। ਪਰ ਇਸ ਵਾਰ ਉਸਦਾ ਸਾਹਮਣਾ ਵੱਡੇ ਡਾਂਸਰ Prabhu Deva ਨਾਲ ਹੈ। ਰਿਐਲਿਟੀ ਸ਼ੋਅ ‘ਚ ਪਹੁੰਚੀ ਨੋਰਾ ਫਤੇਹੀ ਅਤੇ […]