Nike smart shoes

ਨਾਈਕੀ ਨੇ ਲਾਂਚ ਕੀਤੇ ਸਮਾਰਟਫੋਨ ਨਾਲ ਕੰਟਰੋਲ ਹੋਣ ਵਾਲੇ ਸਮਾਰਟ ਬੂਟ

ਜੁੱਤੀਆਂ ਬਣਾਉਣ ਵਾਲੀ ਕੰਪਨੀ ਨਾਈਕੀ ਨੇ ਅਜਿਹੇ ਬੂਟ ਬਣਾਏ ਹਨ ਜਿਨ੍ਹਾਂ ਨੂੰ ਕੋਈ ਵੀ ਆਪਣੇ ਸਮਾਰਟਫੋਨ ਨਾਲ ਕੰਟਰੋਲ ਕਰ ਸਕਦਾ ਹੈ। ਇਨ੍ਹਾਂ ਦੀ ਖਾਸ ਗੱਲ ਹੈ ਕਿ ਇਨ੍ਹਾਂ ਜੁੱਤਿਆਂ ਨੂੰ ਟਾਈਟ ਤੇ ਖੁੱਲ੍ਹਾ ਕਰਨ ਲਈ ਕਿਸੇ ਨੂੰ ਝੁਕਣ ਦੀ ਲੋੜ ਨਹੀਂ ਪਵੇਗੀ। ਨਾਈਕੀ ਅਡੇਪਟ ਨਾਂ ਨਾਲ ਇਸ ਜੁੱਤੇ ਦੀ ਕੀਮਤ 350 ਡਾਲਰ ਯਾਨੀ ਕਰੀਬ 25 […]