Major-road-accident-in-Mansa

ਮਾਨਸਾ ਵਿਚ ਵਾਪਰਿਆ ਵੱਡਾ ਸੜਕੀ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ

ਮਾਨਸਾ ਦੇ ਕਸਬਾ ਜੋਗਾ ਵਿਚ ਇਕ ਕਾਰ ਅਤੇ ਬਸ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਉਕਤ ਟੱਕਰ ਅਲਟੋ ਕਾਰ ਅਤੇ ਬਸ ਵਿਚਕਾਰ ਹੋਈ ਹੈ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿਚ ਸਵਾਰ ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਦੋ […]

mansa-dams-crops

ਮਾਨਸਾ ਜ਼ਿਲ੍ਹੇ ਵਿੱਚ ਬੰਨ੍ਹ ਟੁੱਟਣ ਦੇ ਨਾਲ ਸੈਂਕੜੇ ਏਕੜ ਫ਼ਸਲ ਬਰਬਾਦ

ਪੰਜਾਬ ਦੇ ਵਿੱਚ ਬੀਤੇ ਦਿਨਾਂ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਹਾਲੇ ਤਕ ਪੂਰਤੀ ਨਹੀਂ ਹੋਈ ਕਿ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਰਜਵਾਹਾ ਵਿੱਚ 30 ਫੁੱਟ ਦਾ ਪਾੜ ਪੈ ਗਿਆ। 30 ਫੁੱਟ ਪਾੜ ਪੈਣ ਦੇ ਕਾਰਨ ਉਸਦੇ ਨਾਲ ਲੱਗਦੀ ਕਿਸਾਨਾਂ ਦੀ ਫ਼ਸਲ ਪਾਣੀ ਨਾਲ ਤਬਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। […]

huge cash bulk money

ਸਿਰਸਾ ਚ’ ਸ਼ਖ਼ਸ ਕੋਲੋਂ 3 ਕਰੋੜ ਰੁਪਏ ਦੀ ਨਕਦੀ ਬਰਾਮਦ , ਡੇਰਾ ਸਿਰਸਾ ਨਾਲ ਹੋ ਸਕਦਾ ਸਬੰਧ ?

ਸੰਕੇਤਕ ਤਸਵੀਰ ਮਾਨਸਾ ਪੁਲਿਸ ਨੇ ਸਿਰਸਾ ਦੇ ਇੱਕ ਸ਼ਖ਼ਸ ਕੋਲੋਂ ਕਰੀਬ ਤਿੰਨ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਰਿਆਣਾ ਦੇ ਕਸਬਾ ਰਾਣੀਆਂ ਦੇ ਨਿਰਮਲਜੀਤ ਸਿੰਘ ਕੋਲੋਂ ਨਾਕੇ ’ਤੇ ਤਲਾਸ਼ੀ ਦੌਰਾਨ 2 ਕਰੋੜ, 99 ਲੱਖ ਤੇ 53 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਨਿਰਮਲਜੀਤ ਸਿੰਘ ਖਿਲਾਫ਼ 102 ਸੀਆਰਪੀਸੀ ਦੇ ਤਹਿਤ ਮਾਮਲਾ ਦਰਜ ਕਰ […]