ਬਲਾਤਕਾਰ ਮਾਮਲੇ ਵਿੱਚ ਪੀੜਤਾ ਤੇ ਦਬਾਅ ਪਾਉਣ ਦੇ ਲਈ ਸੋਸ਼ਲ ਮੀਡਿਆ ਤੇ ਪਾਈ ਗਲਤ ਪੋਸਟ
Ludhiana Rape News: ਬਲਾਤਕਾਰ ਦੇ ਮਾਮਲੇ ਵਿਚ ਪੀੜਤਾ ਤੇ ਦਬਾਅ ਪਾਉਣ ਲਈ ਇਕ ਨੌਜਵਾਨ ਨੇ ਪੀੜਤਾ ਦੀਆਂ ਗਲਤ ਪੋਸਟਾਂ ਬਣਾ ਕੇ ਸੋਸ਼ਲ ਮੀਡਿਆ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋ ਪੀੜਤ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੀੜਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਦੀ ਸ਼ਿਕਾਇਤ ਦੋਸ਼ੀ ਦੇ ਖਿਲਾਫ ਮਾਮਲਾ […]