Tele-Medicine Service Starts in Ludhiana From IMA

IMA ਵਲੋਂ ਲੁਧਿਆਣੇ ਦੇ ਵਿੱਚ ਮਰੀਜ਼ਾਂ ਲਈ ਸ਼ੁਰੂ ਕੀਤੀ ਗਈ Telemedicine ਸੇਵਾ, ਦੇਖੋ Doctors ਦੀ ਲਿਸਟ

ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ ਜਿੱਥੇ ਲੌਕਡਾਉਣ ਕਰਕੇ ਮਰੀਜ਼ਾਂ ਨੂੰ ਆਵਾਜਾਈ ਵਿਚ ਪਰੇਸ਼ਾਨੀ ਹੋ ਰਹੀ ਹੈ ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਲੁਧਿਆਣਾ ਸ਼ਹਿਰ ਲਈ ਟੈਲੀਮੇਡਿਸਨ ਸੇਵਾਵਾਂ ਦੀ ਸ਼ੁਰੂਆਤ ਕਰ ਰਹੀ ਹੈ। ਆਈਐਮਏ, ਲੁਧਿਆਣਾ ਦੇ ਪ੍ਰਧਾਨ ਡਾ. ਸੁਨੀਲ ਕਤਿਆਲ ਨੇ ਕਿਹਾ ਕਿ ਸ਼ਹਿਰਵਾਸੀ ਲਿਸਟ ਦੇ ਮੁਤਾਬਕ ਡਾਕਟਰਾਂ ਨੂੰ Consult ਕਰ ਸਕਦੇ ਹਨ। ਇਹ ਉਦੋਂ ਤੱਕ ਲਾਗੂ […]

Police Strictness in Ludhiana Due to Punjab Lockdown

Ludhiana Lockdown: Punjab Lockdown ਦੌਰਾਨ ਪੁਲਿਸ ਨੇ ਕੀਤੀ ਸਖ਼ਤਾਈ, ਬੰਦ ਕਰਵਾਈਆਂ ਦੁਕਾਨਾਂ

ਜਨਤਾ ਕਰਫਿਉ ਤੋਂ ਬਾਦ ਪੂਰਾ ਪੰਜਾਬ ਲੋਕਡਾਉਣ ਕਰ ਦਿੱਤਾ ਗਿਆ ਹੈ। ਸੋਮਵਾਰ ਸਵੇਰੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਢਿੱਲ ਦਿੱਤੀ ਗਈ ਅਤੇ ਲੋਕਾਂ ਨੇ ਲੋੜੀਂਦਾ ਸਮਾਨ ਖਰੀਦਿਆ। ਦੇਖਦੇ-ਦੇਖਦੇ ਸੜਕਾਂ ਤੇ ਲੋਕਾਂ ਦੀ ਗਿਣਤੀ ਵਧਣ ਲੱਗੀ, ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਿਸ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਅਤੇ ਪੁਲਿਸ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਸੜਕਾਂ […]

Ludhiana Police Seals Borders Due to Punjab Lockdown

Ludhiana Lockdown : ਲੁਧਿਆਣਾ ਦੀ ਸਰਹੱਦਾਂ ਕੀਤੀਆਂ ਸੀਲ, ਬਿਨਾ ਕਾਰਨ ਘਰੋਂ ਨਿਕਲਣ ਤੇ FIR ਹੋਵੇਗੀ ਦਰਜ

ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕੀਤੇ ਲਾਕਡਾਊਨ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਪੁਲਸ ਨੇ ਤਿਆਰੀਆਂ ਕਰ ਲਈਆਂ ਹਨ। ਸ਼ਹਿਰ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਬਿਨਾ ਕਾਰਨ ਘਰ ਤੋਂ ਬਾਹਰ ਨਿਕਲਣ ਵਾਲਿਆਂ ਤੇ FIR ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ […]