attacked-on-financer-in-ludhiana

Ludhiana Gangster News: ਲੁਧਿਆਣਾ ਵਿੱਚ ਦਿਨ ਦਿਹਾੜੇ ਹੋਈ ਗੁੰਡਾਗਰਦੀ, ਫਾਈਨਾਂਸਰ ਤੇ ਤਲਵਾਰਾਂ ਨਾਲ ਕੀਤਾ ਹਮਲਾ

Ludhiana Gangster News: ਪੰਜਾਬ ‘ਚ ਲਾਕ ਡਾਊਨ ਹੋਣ ਦੇ ਬਾਵਜੂਦ ਵੀ ਵੱਖ-ਵੱਖ ਥਾਵਾਂ ‘ਤੇ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੇਆਮ ਹੋ ਰਹੀਆਂ ਹਨ। ਜਿਸ ਦੀ ਤਾਜ਼ੀ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਚੌਂਕੀ ਕੰਗਣਵਾਲ ਅਧੀਨ ਆਉਂਦੇ 33 ਫੁੱਟ ਰੋਡ, ਗਿਆਸਪੁਰ ਵਿਖੇ ਫਾਈਨਾਂਸ ਦਾ ਕੰਮ ਕਰਨ ਵਾਲੇ ਇਕ ਨੌਜਵਾਨ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਦੇ ਹੋਏ ਸ਼ਰੇਆਮ […]

attack-on-transporters-home-in-ludhiana

ਹਮਲਾਵਰਾਂ ਨੇ ਕੀਤਾ ਟਰਾਂਸਪੋਰਟਰ ਦੇ ਘਰ ‘ਤੇ ਹਮਲਾ, ਗਰਭਵਤੀ ਔਰਤ ਦੇ ਪੇਟ’ ਤੇ ਲੱਤ ਮਾਰੀ

Ludhiana Gangster News: ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਦੇ ਵਿਚ, ਇਕ ਵਿਅਕਤੀ ਦੇ ਘਰ ‘ਤੇ ਮੁਹੱਲੇ ਵਿਚ ਰਹਿੰਦੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁੱਖ ਗੇਟ ‘ਤੇ ਖੜ੍ਹੀ ਇਕ ਗਰਭਵਤੀ ਔਰਤ ਦੇ ਪੇਟ’ ਤੇ ਨੌਜਵਾਨਾਂ ਨੇ ਲੱਤ ਮਾਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਦੋਸ਼ੀ ਘਰ […]