locust-squad-in-tarntaran-punjab

ਪੰਜਾਬ ਵਿੱਚ ਟਿੱਡੀ ਦਲ ਦਾ ਕਹਿਰ, ਤਰਨਤਾਰਨ ਵਿੱਚ ਦਾਖਿਲ ਹੋਣ ਦੇ ਮਿਲੇ ਸੰਕੇਤ

ਪੰਜਾਬ ਦੇ ਖੇਤੀ ਬਾੜੀ ਵਿਭਾਗ ਵਲੋਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਟਿੱਡੀ ਦਲ’ ਸਬੰਧੀ ਜ਼ਿਲਾ ਤਰਨਤਾਰਨ ਸਣੇ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਆਦਿ ਜ਼ਿਲਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਸਿਕਤਾਨ ਨਾਲ ਲੱਗਦੇ ਸਰੱਹਦੀ ਜ਼ਿਲੇ ਅੰਦਰ ਗੁਆਂਢੀ ਦੇਸ਼ ਰਾਹੀਂ ਟਿੱਡੀ ਦਲ ਦੇ ਦਾਖਲ ਹੋਣ ਦੀ ਸੂਚਨਾ ਮਿਲਣ ਨਾਲ ਜ਼ਿਲੇ ਦੇ […]