corona-in-itlay-lockdown-in-itlay

Lockdown in Itlay: ਇਟਲੀ ਵਿੱਚ Corona ਦਾ ਕਹਿਰ, ਸਰਕਾਰ ਨੇ ਵਧਾਇਆ Lockdown, 100 ਤੋਂ ਵੱਧ ਡਾਕਟਰਾਂ ਦੀ ਮੌਤ

Lockdown in Itlay: ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵੱਲੋਂ ਦੇਸ਼ ਵਿੱਚ Coronavirus ਦੇ ਖਾਤਮੇ ਲਈ ਕਾਫ਼ੀ ਜੱਦੋ-ਜਹਿਦ ਕੀਤੀ ਜਾ ਰਹੀ ਹੈ । ਇਟਲੀ ਚਾਹੇ Coronavirus ਨਾਲ ਕੀਤੀ ਜਾ ਰਹੀ ਲੜਾਈ ਨੂੰ ਹੌਲੀ-ਹੌਲੀ ਜਿੱਤ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਹਿਮ ਲੋੜ ਹੈ।ਦੇਸ਼ ਵਿੱਚ ਇਸ ਸਮੇਂ […]