china-lockdown-end-in-wuhan

Corona Updates: ਵੁਹਾਨ ਵਿੱਚ ਲੋਕਾਂ ਨੇ ਲਿਆ ਸੁੱਖ ਦਾ ਸਾਹ, 11 ਹਫਤਿਆਂ ਦੇ ਬਾਅਦ ਖੁੱਲਿਆ

Corona Updates: ਚੀਨ ਦੇ ਜਿਸ ਸ਼ਹਿਰ ਤੋਂ ਜਾਨਲੇਵਾ Coronavirus ਦੀ ਸ਼ੁਰੂਆਤ ਹੋਈ, ਹੁਣ ਉੱਥੇ ਸਥਿਤੀ ਕੰਟਰੋਲ ਵਿਚ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਅੱਜ ਭਾਵ ਬੁੱਧਵਾਰ ਨੂੰ 76 ਦਿਨਾਂ ਬਾਅਦ ਮਤਲਬ 11 ਹਫਤਿਆਂ ਬਾਅਦ Lockdown ਖਤਮ ਕਰ ਦਿੱਤਾ ਗਿਆ ਹੈ। Coronavirus ਇਨਫੈਕਸ਼ਨ ਕਾਰਨ 23 ਜਨਵਰੀ ਨੂੰ ਵੁਹਾਨ ਸ਼ਹਿਰ ਵਿਚ Lockdown ਦਾ ਐਲਾਨ ਕੀਤਾ ਗਿਆ ਸੀ। […]